Htv Punjabi
Punjab Video

ਮੂਸੇਵਾਲਾ ਤੋਂ ਬਾਅਦ ਦੇਖੋ ਹੁਣ ਕਿਸਨੂੰ ਆਈ ਜਾਨੋਂ ਮਾਰਨ ਦੀ ਧਮਕੀ

ਇਹ ਸਾਰਾ ਮਾਮਲਾ ਹੈ ਅਮ੍ਰਿਤਸਰ ਦਾ, ਜਿੱਥੇ ਪੰਜਾਬੀ ਫਿਲਮ ਅਦਾਕਾਰ ਕਰਤਾਰ ਸਿੰਘ ਚੀਮਾ ਖਿਡਾਰੀ ਨਾਂ ਦੀ ਆਪਣੀ ਇੱਕ ਫਿਲਮ ਦੇ ਸਬੰਧ ‘ਚ ਇਥੇ ਆਇਆ ਸੀ | ਨਾਵਲਟੀ ਚੌਕ ਕੋਲ ਪੰਜਾਬ NSUI ਦੇ ਪ੍ਰਧਾਨ ਅਕਸ਼ੈ ਸ਼ਰਮਾ ਅਤੇ ਕਰਤਾਰ ਚੀਮਾ ਇੱਕ ਦੂਜੇ ਦੀਆਂ ਗੱਡੀਆਂ ਰੋਕ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਨੇ |
ਅਸਲ ‘ਚ ਅਕਸ਼ੈ ਸ਼ਰਮਾ ਦੇ ਮੁਤਾਬਿਕ ਕਰਤਾਰ ਚੀਮਾ ਨੇ ਉਸ ਕੋਲੋਂ ਫਿਲਮ ਬਣਾਉਣ ਲਈ ਪੈਸੇ ਲਏ ਸਨ ਜੋ ਉਸ ਵੱਲੋਂ ਵਾਪਸ ਮੰਗਣ ‘ਤੇ ਚੀਮਾ ਆਨਾਕਾਨੀ ਕਰ ਰਿਹਾ ਹੈ ਅਤੇ ਦਬਾਓ ਬਣਾਉਣ ਲਈ ਕਿਸੇ ਨੇ ਕਿਸੇ ਕੋਲੋਂ ਫੋਨ ਵੀ ਕਰਵਾਉਂਦਾ | ਫੇਰ ਇੱਕ ਦਿਨ ਅਕਸ਼ੇ ਨੂੰ ਜੋ ਫੋਨ ਆਉਂਦਾ ਹੈ ਜਿਸਨੂੰ ਸੁਣ ਕੇ ਅਕਸ਼ੇ ਦੇ ਹੋਸ਼ ਉੱਡ ਜਾਂਦੇ ਨੇ |

Related posts

ਜਿਹੜਾ ਵੀ ਮਨੁੱਖ ਅੱਲਾਹ ਤੋਂ ਆਪਣੇ ਗੁਨਾਹ ਦੀ ਮੁਆਫ਼ੀ ਮੰਗਦਾ ਹੈ ਅੱਲਾਹ ਉਸਨੂੰ ਮਾਫ ਕਰ ਦਿੰਦੇ ਹਨ : ਸ਼ਾਹੀ ਇਮਾਮ

htvteam

ਸ਼ਰਾਬ ਮਾਮਲੇ ‘ਚ ਦੇਖੋ ਹੁਣ ਕਿਵੇਂ ਤੇ ਕਿਹੜੇ-ਕਿਹੜੇ ਲੀਡਰ ਜਾਣਗੇ ਲਪੇਟੇ ?

htvteam

ਵੈਦ ਜਗਦੀਪ ਸਿੰਘ ਮੁਫਤ ‘ਚ ਠੀਕ ਕਰਨਗੇ 10 ਹਜ਼ਾਰ ਲੋਕਾਂ ਦੇ ਗੋਡੇ

htvteam