Htv Punjabi
Punjab Video

ਮੂਸੇਵਾਲਾ ਦੇ ਕਾਤਲਾਂ ਵੱਲੋਂ ਇਸਤੇਮਾਲ ਕੀਤੀ ਗਈ ਕਾਰ ਮਿਲੀ

ਇਸ ਵੇਲੇ ਦੀ ਵੱਡੀ ਖਬਰ ਮੋਗਾ ਦੇ ਧਰਮਕੋਟ ਤੋਂ ਆ ਰਹੀ ਹੈ | ਉੱਚੀ ਸੜਕ ਤੋਂ ਹੇਠਾਂ ਖੇਤਾਂ ਦੇ ਕੋਲ ਖੜ੍ਹੀ ਬਿਨ੍ਹਾਂ ਨੰਬਰ ਪਲੇਟ ਦੇ ਇਹ ਓਹੀ ਆਲਟੋ ਕਾਰ ਹੈ ਜਿਸ ਵਿਚ ਸਿੱਧੂ ਮੂਸੇਵਾਲਾ ਦੇ ਹਮਲਾਵਰ ਫ਼ਰਾਰ ਹੋਏ ਸਨ | ਕਾਂਗਰਸ ਦੇ ਆਗੂ ਅਤੇ ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾ ਕੇ ਮਾਰ ਮੁਕਾਉਣ ਤੋਂ ਬਾਅਦ ਦੋਸ਼ੀ ਗੈਂਗਸਟਰ ਜਿਹੜੀ ਆਲਟੋ ਕਾਰ ‘ਚ ਫ਼ਰਾਰ ਹੋਏ ਸਨ ਉਹ ਕਾਰ ਜ਼ਿਲ੍ਹਾ ਮੋਗਾ ਦੇ ਧਰਮਕੋਟ ਇਲਾਕੇ ‘ਚੋਂ ਮਿਲੀ ਹੈ | ਜਿਸਦੀ ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ |
ਇੱਕ ਵਾਰ ਫੇਰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਹਮਲਾ ਕਰਨ ਤੋਂ ਬਾਅਦ ਦੋਸ਼ੀ ਗੈਂਗਸਟਰ ਜਿਸ ਆਲਟੋ ਕਰ ‘ਚ ਫ਼ਰਾਰ ਹੋਏ ਸਨ |

Related posts

ਭਾਰੀ ਮੀਂਹ ਨੇ ਪੰਜਾਬ ‘ਚ ਕਢਵਾਈਆਂ ਲੋਕਾਂ ਦੀਆਂ ਕੋਟੀਆਂ ?

htvteam

ਆਨਲਾਈਨ ਠੱਗੀ ਤੋਂ ਕਿਵੇਂ ਬਚਿਆ ਜਾਵੇ; ਸਾਇਬਰ ਐਕਸਪਰਟ ਨੇ ਦੱਸਿਆ ਸਹੀ ਢੰਗ

htvteam

ਗ੍ਰਿਫਤਾਰੀ ਤੋਂ ਬਾਅਦ ਵਿਧਾਇਕ ਗੱਜਣ ਮਾਜਰਾ ਨਾਲ ਦੇਖੋ ਕੀ ਹੋਇਆ

htvteam