ਸਿੱਧੂ ਮੂਸੇਵਾਲਾ ਦੇ ਹਮਲਾਵਰਾਂ ਦੀ ਜਸ਼ਨ ਮਨਾਉਂਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਿਰਲਾ ਹੋ ਰਹੀ ਹੈ, ਜਿਸ ਵਿਚ ਉਹ ਇੱਕ ਚਲਦੀ ਕਰ ਦੇ ਅੰਦਰ ਮਾਡਰਨ ਹਥਿਆਰਾਂ ਨੂੰ ਵਿਖਾ ਵਿਖਾ ਪੰਜਾਬੀ ਗਾਣੇ ਤੇ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਨੇ | ਇਸ ਵੀਡੀਓ ‘ਚ ਦੋਸ਼ੀ ਪ੍ਰਿਅਵਰਤ ਫੌਜ਼ੀ, ਸਚਿਨ ਭਿਵਾਨੀ, ਦੀਪਕ ਮੁੰਡੀ, ਅੰਕਿਤ ਸੇਰਸਾ ਅਤੇ ਕਪਿਲ ਪੰਡਿਤ ਨਜ਼ਰ ਆ ਰਹੇ ਨੇ | ਇਹ ਵੀਡੀਓ ਵਾਰਦਾਤ ਤੋਂ ਬਾਅਦ ਫ਼ਰਾਰ ਹੋਣ ਵੇਲੇ ਦੀ ਦੱਸੀ ਜਾ ਰਹੀ ਹੈ | ਦੇਖੋ ਵੀਡੀਓ : –
previous post
