ਸਿੱਧੂ ਮੂਸੇ ਵਾਲੇ ਦਾ ਇੱਕ ਅਜਿਹਾ ਗੀਤ ਸੀ ਕਿ ਜੇਕਰ ਉਸ ਨੂੰ ਚੋਣਾਂ ਤੋਂ ਇੱਕ ਹਫਤਾ ਪਹਿਲਾਂ ਰਿਲੀਜ਼ ਕਰ ਦਿੱਤਾ ਜਾਂਦਾ ਹੈ ਤਾਂ 2 ਲੱਖ ਤੋਂ ਜਿਆਦਾ ਲੀਡ ਦੇ ਨਾਲ ਸਿਮਰਜੀਤ ਸਿੰਘ ਮਾਨ ਜਿੱਤ ਜਾਵੇਗਾ।,, ਪਰ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਆਪਣੇ ਵਾਅਦੇ ਤੋਂ ਮੁੱਕਰ ਗਏ ਨੇ।,, ਇਹ ਕਹਿਣਾ ਸਿਮਰਨਜੀਤ ਸਿੰਘ ਮਾਨ ਦਾ ਜਿਨਾਂ ਨੇ ਵੀਡੀਓ ਜਾਰੀ ਕਰਕੇ ਇਹ ਗੱਲ ਕਹੀ ਹੈ ਕਿ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਮੇਰਾ ਚੋਣ ਪ੍ਰਚਾਰ ਕਰਨ ਨੂੰ ਕਹਿੰਦੇ ਸੀ,, ਪਰ ਹੁਣ ਆਪਣੇ ਵਾਅਦੇ ਤੋਂ ਮੁੱਕਰ ਕੇ ਸੁਖਪਾਲ ਖਹਿਰਾ ਲਈ ਚੋਣ ਪ੍ਰਚਾਰ ਕਰ ਰਹੇ ਨੇ,,,,,,
ਉੱਥੇ ਹੀ ਸਿਮਰਨਜੀਤ ਸਿੰਘ ਮਾਂ ਦੇ ਇਸ ਬਿਆਨ ਦਾ ਜਵਾਬ ਦਿੰਦੇ ਹੋਏ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਕਹਿ ਰਹੇ ਨੇ ਕਿ 2022 ਦੇ ਵਿੱਚ ਆਪ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੇ ਕਤਲ ਹੋਣ ਦੇ ਬਾਅਦ ਉਹਨਾਂ ਦੇ ਸਮਰਥਕਾਂ ਦੇ ਯੋਗਦਾਨ ਦੇ ਕਾਰਨ ਨਹੀਂ ਜਿੱਤੇ ਤੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਸਹਾਰਾ ਕਿਉਂ ਚਾਹੀਦਾ,,,,,,,,
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਪ੍ਰਚਾਰ ਨੇ ਆਮੋ ਸਾਹਮਣੇ ਕਰਤੇ,, ਖੈਰ ਹੁਣ ਦੇਖਣਾ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਹੋਈ ਇਸ ਤਕਰਾਰ ਦਾ ਕਿ ਚੋਣਾਂ ਦੇ ਉੱਤੇ ਕੋਈ ਅਸਰ ਪਵੇਗਾ ਜਾ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
