Htv Punjabi
Punjab Video

ਮੇਰੇ ਖ਼ਾਨਦਾਨ ਦੀ ਜੜ੍ਹ ਪੁੱਟਣ ਵਾਲਿਆਂ ਦੀ ਜੜ੍ਹ ਪੁੱਟ ਦਿਓ

ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਪਿਛਲੇ ਦਿਨੀ ਜਲੰਧਰ ਚੋਣਾਂ ਚ ਸ਼ਿਰਕਤ ਕਰਨ ਤੋਂ ਬਾਅਦ ਪਿੰਡ ਮੂਸੇ ਪਹੁੰਚ ਜਿੱਥੇ ਉਨਾ ਦੁਆਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਉਥੇ ਹੀ ਸਪੀਕਰ ਚ ਸੱਤਾ ਚ ਕਾਬਜ ਦੋਵੇਂ ਸਰਕਾਰਾਂ ਤੇ ਤਿੱਖੇ ਤੰਜ ਕਸੇ ਨੇ,,,,,,,,,ਉਨਾਂ ਕਿਹਾ ਮੌਜੂਦਾ ਪੰਜਾਬ ਸਰਕਾਰ ਸੋਸ਼ਲ ਮੀਡੀਆ ਤੋਂ ਬਣੀ ਅਤੇ ਸੋਸ਼ਲ ਮੀਡੀਆ ਤੇ ਇਸ ਦਾ ਅੰਤ ਹੋਵੇਗਾ ਅਤੇ ਇਸਦੇ ਨਾਲ ਉਨਾਂ ਆਪ ਸਰਕਾਰ ਦੇ ਅਗੂਆਂ ਤੇ ਵੀ ਸ਼ਬਦੀ ਹਮਲੇ ਕੀਤੇ ਨੇ ਉਨਾਂ ਕਿਹਾ ਮੇਰੇ ਪੁੱਤ ਨੂੰ ਦੇ ਕਤਲ ਨੂੰ ਇਕ ਸਾਲ ,ਹੋ ਗਿਆ ਪਰ ਹੁਣ ਤੱਕ ਇਨਸਾਫ ਨਹੀਂ ਮਿਲਿਆ,,,,,,,,,,,ਜਿਹੜੇ ਲੋਕਾਂ ਨੇ ਮੇਰੇ ਖਾਨਦਾਨ ਦੀ ਜੜ ਪੱਟੀ ਹੈ ਉਨਾਂ ਲੋਕਾਂ ਦੀ ਵੀ ਜੜ ਨਾ ਲੱਗੇ,,,,,ਇਸਤੋਂ ਇਲਾਵਾ ਹੋਰ ਬਲਕੌਰ ਸਿੰਘ ਹੌਰਾਂ ਨੇ ਕੀ ਕੂਝ ਕਿਹਾ ਉਹ ਵੀ ਸੁਣ ਲੋ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਟਾਵਰ ਤੇ ਚੜ ਕੇ ਨਿਹੰਗ ਸਿੰਘ ਨੇ ਕੀਤਾ ਹਾਈ ਵੋਲਟੇਜ ਹੰਗਾਮਾ

htvteam

ਨਿੰਬੂ ਤੇ ਨਾਰੀਅਲ ਤੇਲ ਨਾਲ ਦੇਖਦੇ-ਦੇਖਦੇ ਚਮੜੀ ਦੇ 100 ਰੋਗ ਖਤਮ

htvteam

ਲਾਡੋਵਾਲ ਟੋਲ ਪਲਾਜ਼ਾ ਹੋਇਆ ਫ੍ਰੀ ? ਲੋਕ ਖੁਸ਼

htvteam

Leave a Comment