Htv Punjabi
Punjab Video

ਮੈਰਿਜ ਪੈਲੇਸ ‘ਚ ਚੌਂਕੀਦਾਰ ਲਿਆਉਂਦਾ ਸੀ ਜਨਾਨੀ, ਫੇਰ ਕਮਰੇ ਨੂੰ …

ਮਾਮਲਾ ਜਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਥਾਣਾ ਦੇ ਅਧੀਨ ਆਉਂਦੇ ਪਿੰਡ ਝਾੜ ਸਾਹਿਬ ਵਿਖੇ ਇੱਕ ਕੋਲਡ ਸਟੋਰ ਦਾ ਹੈ, ਜਿੱਥੇ ਜਸਵੀਰ ਸਿੰਘ ਨਾਂ ਦਾ 50 ਸਾਲ ਦਾ ਵਿਅਕਤੀ ਚੌਂਕੀਦਾਰ ਵਜੋਂ ਕੰਮ ਕਰ ਰਿਹਾ ਸੀ | ਦੋਹਤਿਆਂ ਪੋਤਿਆਂ ਵਾਲੇ ਜਸਵੀਰ ਅਤੇ ਅੱਧਖੜ ਉਮਰ ਦੀ ਹੀ ਇੱਕ ਔਰਤ ਦੀਆਂ ਲਾਸ਼ਾਂ ਇਸ ਪੈਲਸ ਦੇ ਕਮਰੇ ‘ਚੋਂ ਮਿਲਣ ਦਾ ਕੀ ਹੈ ਮਾਮਲਾ | ਪਰ ਪਹਿਲਾਂ ਸੁਣੋ ਮ੍ਰਿਤਕ ਚੌਕੀਦਾਰ ਜਸਵੀਰ ਦੇ ਪੁੱਤ ਅਤੇ ਘਰਵਾਲੀ ਦੀ ਪੂਰੀ ਗੱਲ |

Related posts

ਮੰਡੀਆਂ ਦਾ ਫੜ੍ਹਿਆ ਕਿਸਾਨਾਂ ਨੇ ਅਫ਼ਸਰ

htvteam

ਗੋਰਿਆਂ ਦਾ ਵੈਦ ਗੂੰਦ ਨਾਲ ਸ਼ਰਾਬੀਆਂ ‘ਚ ਭਰ ਦਿੰਦੇ ਫੌਲਾਦ || Vaid Harshbir Singh ||

htvteam

ਇਮਲੀ ਤੇ ਆਲੂ ਬੁਖਾਰਾ ਖਾਣ ਦਾ ਸਹੀ ਤਰੀਕਾ ਬਦਲੇਗਾ ਤੁਹਾਡੀ ਲਾਈਫ

htvteam

Leave a Comment