Htv Punjabi
Punjab Video

ਮੋਟਰਸਾਇਕਲ ‘ਤੇ ਚੜ੍ਹਕੇ ਨਿਹੰਗ ਸਿੰਘ ਮੁੰਡੇ ਮਾਰਦੇ ਸੀ ਆਸ਼ਕੀ ? ਥਾਣੇਦਾਰ ਨਾਲ ਪਿਆ ਪੇਚਾ ?

ਇਹ ਬਿਨ੍ਹਾਂ ਨੰਬਰ ਪਲੇਟ ਤੋਂ ਉਹੀ ਮੋਟਰਸਾਇਕਲ ਹੈ ਜਿਸਤੇ ਚੜ੍ਹਕੇ ਨਿਹੰਗ ਸਿੰਘ ਨੌਜਵਾਨ ਸਮਰਾਲਾ ਦੇ ਵਿੱਚ ਆਸ਼ਕੀ ਕਰਦੇ ਸੀ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਪੁਲਿਸ ਨੇ ਨਿਹੰਗ ਸਿੰਘਾਂ ਦੇ ਜਥੇਦਾਰ ਬਾਜ ਸਿੰਘ ਨੂੰ ਕਹੀ ਜੀ ਹਾਂ ਮੋਟਰਸਾਇਕਲ ਤੇ ਜਾ ਰਹੇ ਨਿਹੰਗ ਸਿੰਘਾਂ ਨੂੰ ਦੇਖ ਅੱਗਿਓਂ ਟਰੈਫਿਕ ਥਾਣੇਦਾਰ ਤੇਜਿੰਦਰ ਸਿੰਘ ਘੇਰ ਲੈਦਾਂ ਹੈ ਤੇ ਫੇਰ ਨਿਹੰਗ ਸਿੰਘਾਂ ਦਾ ਮੌਕੇ ਤੇ ਹੀ ਚਲਾਣ ਟੱਟ ਦਿੰਦੇ ਹਨ ਜਦੋਂ ਇਹ ਗੱਲ ਬਾਜ ਸਿੰਘ ਜਥੇਦਾਰ ਹੋਰਾਂ ਕੋਲ ਪਹੁੰਚੀ ਤਾਂ ਉਹੀ ਤਰੁੰਤ ਆਪਣੇ ਸਾਥੀਆਂ ਨੂੰ ਲੈਕੇ ਸਿੱਧਾ ਥਾਣੇ ਪਹੁੰਚ ਜਾਂਦੇ ਹਨ ਜਿੱਥੇ ਥਾਣੇਦਾਰ ਨਾਲ ਨਿਹੰਗ ਸਿੰਘਾਂ ਦਾ ਪੇਚਾ ਪੈ ਗਿਆ ਅੱਗੇ ਦੇਖੋ ਫਿਰ ਜੋ ਸੀਨ ਬਣਿਆ ਹੈ,,,,,,,,

ਬਾਜ ਸਿੰਘ ਸਿੰਘ ਹੋਰਾਂ ਦਾ ਕਹਿਣਾ ਕੀ ਜੇਕਰ ਸਾਡੇ ਬੰਦੇ ਗਲਤ ਨੇ ਤਾਂ ਉਨ੍ਹਾਂ ਦਾ ਚਲਾਣ ਕੱਟ ਦਿਓ ਪਰ ਆਸ਼ਕ ਕਹਿਣਾ ਠੀਕ ਨਹੀਂ ਹੈ ਕਿਉਕੀ ਨਿਹੰਗ ਸਿੰਘ ਆਸ਼ਕੀ ਨਹੀਂ ਕਰਦੇ ਬਲਿਕ ਉਹ ਤਾਂ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਹਨ ਉੱਧਰ ਦੂਜੇ ਪਾਸੇ ਪੁਲਿਸ ਦਾ ਕੀ ਕਹਿਣਾ ਐ ਉਹ ਵੀ ਸੁਣ ਲਵੋ…….

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਕਾਨੂੰਨ ਸਭ ਲਈ ਬਰਾਬਰ ਹੈ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿਹਤ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

ਪੰਜਾਬ ‘ਤੋਂ ਲੈਕੇ ਦਿੱਲੀ ਤੱਕ ਵੱਡੇ ਵੱਡੇ ਦਿਗਜਾਂ ਨੂੰ ਮਾਨ ਨੇ ਕਰਤਾ ਖੁੱਲ੍ਹਾ ਚੈਲੰਜ

htvteam

ਜੇਕਰ ਤੁਸੀਂ ਕਮਰੇ ‘ਚ ਲਗਾਉਂਦੇ ਹੋ ਕੱਛੂਆ ਜਾਂ ਆਲ ਆਊਟ ਤਾਂ ਆਹ ਵੀਡੀਓ ਜ਼ਰੂਰ ਦੇਖੋ

htvteam

Leave a Comment