Htv Punjabi
Punjab Video

ਮੌਤ ਤੋਂ ਬਾਅਦ ਵੀ ਮੂਸੇਵਾਲਾ ਦੀ ਬੁਲੰਦੀ ਸ਼ਿਖਰਾਂ ‘ਤੇ

ਆਪਣੀ ਮਿਹਨਤ ਤੇ ਕਾਬਲੀਅਤ ਦੇ ਦਮ ‘ਤੇ ਪੂਰੀ ਦੁਨੀਆ ਵਿਚ ਨਾ ਸਿਰਫ ਆਪਣਾ ਸਗੋਂ ਪੰਜਾਬ ਅਤੇ ਪਿੰਡ ਮੂਸਾ ਦਾ ਨਾਮ ਬੁਲੰਦੀਆਂ ‘ਤੇ ਲੈ ਕੇ ਜਾਣ ਵਾਲਾ ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਕਾਮਯਾਬੀ ਦੀਆਂ ਸਿਖਰਾਂ ‘ਤੇ ਹੈ। ਜਹਾਨੋ ਕੂਚ ਕਰਨ ਤੋਂ ਇਕ ਹਫ਼ਤੇ ਬਾਅਦ ਵੀ ਸਿੱਧੂ ਮੂਸੇਵਾਲਾ ਗੂਗਲ ਸਰਚ ‘ਚ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਟੈਂਡਿੰਗ ਵਿਚ ਹੈ।
ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ ਵਿਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸ਼ਾਂ ਵਿਚ ਸਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਿੱਧੂ ਦੇ ਸਾਰੇ ਸੋਸ਼ਲ ਮੀਡਿਆ ‘ਤੇ ਚੱਲ ਰਹੇ ਪੇਜਾਂ ‘ਤੇ ਫਾਲੋਅਰਸ ਵੀ ਵੱਧ ਰਹੇ ਹਨ |

Related posts

ਮੂਸੇਵਾਲੇ ਦੇ ਗੀਤ ਰਿਲੀਜ਼ ਹੋਣ ਨਾਲ ਜਿੱਤੇਗਾ ਸਿਮਰਨਜੀਤ ਸਿੰਘ ਮਾਨ !

htvteam

ਸ਼ਾਤਿਰ ਬੰਦੇ ਨੇ ਮਿੰਟਾਂ ‘ਚ ਕਮਾਏ 4 ਲੱਖ ਰੁਪਏ, ਪੁੱਠੇ ਪਾਸੇ ਨੂੰ ਚਲਾਤਾ ਦਿਮਾਗ

htvteam

ਮੁੰਡੇ ਨੂੰ ਮਿਲਖਾ ਸਿੰਘ ਦੀ ਰੀਸ ਕਰਨੀ ਦੇਖੋ ਕਿਵੇਂ ਮਹਿੰਗੀ ?

htvteam