ਪੰਜਾਬ ਭਰ ਦੇ ਵਿੱਚ ਆਉਣ ਵਾਲੇ ਦਿਨਾਂ ਚ ਵਿਖੇਗੀ ਧੁੰਦ ਦੀ ਵਿਜੀਬਿਲਟੀ
ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕੀਤੀ ਭਵਿੱਖਵਾਣੀ
ਕਿਹਾ ਧੁੰਦ ਦੇ ਨਾਲ ਬਣੀ ਰਵੇਗੀ ਕੋਲਡ ਵੇਵ ਕੰਡੀਸ਼ਨ
ਨਹੀਂ ਹੈ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦੀ ਸੰਭਾਵਨਾ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਆਉਣ ਵਾਲੇ ਦਿਨਾਂ ਵਿੱਚ ਧੁੰਦ ਦੀ ਵਿਜੀਬਿਲਿਟੀ ਅਤੇ ਕੋਲਡ ਵੇਵ ਕੰਡੀਸ਼ਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਉਹਨਾਂ ਕਿਹਾ ਕਿ ਬੇਸ਼ੱਕ ਮੌਸਮ ਵਿੱਚ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਕਿਹਾ ਕਿ ਬਾਰਿਸ਼ ਦੇ ਨਾਲ ਜਿੱਥੇ ਸੁੱਕੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਤਾਂ ਉਥੇ ਹੀ ਹੁਣ ਧੁੰਦ ਦੀ ਵਿਜੀਬਿਲਟੀ ਕਾਰਨ ਲੋਕਾਂ ਨੂੰ ਵੀ ਖਾਸ ਧਿਆਨ ਰੱਖਣ ਦੀ ਜਰੂਰਤ ਹੈ ਇਹੀ ਨਹੀਂ ਉਹਨਾਂ ਕਿਸਾਨਾਂ ਲਈ ਵੀ ਇਹ ਮੌਸਮ ਲਾਹੇਵੰਦ ਦੱਸਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
