Htv Punjabi
Punjab Video

ਅਰਵਿੰਦ ਕੇਜਰੀਵਾਲ ਨੇ ਜਲੰਧਰ ‘ਚ ਮੁਲਕ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ

ਤਿਰੰਗਾ ਯਾਤਰਾ ਲਈ ਅਰਵਿੰਦ ਕੇਜਰੀਵਾਲ ਕੱਲ ਜਲੰਧਰ ਪੰਜਾਬ ਆਏ ਸਨ| ਜਲੰਧਰ ‘ਚ ਤਿਰੰਗਾ ਯਾਤਰਾ ਕੱਢੀ ਗਈ ਅਤੇ ਏਅਰਪੋਰਟ ‘ਤੇ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦਾ  ਕੀਤਾ ਭਰਵਾਂ ਸੁਆਗਤ ਜਹਾਜ਼ ਚੋ ਉੱਤਰਦੇ ਸਾਰ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ| ਤਿਰੰਗਾ ਯਾਤਰਾ ਦੌਰਾਨ ਜਿੱਥੇ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਾਸੀਆਂ ਲਈ ਐਲਾਨ ਕੀਤਾ ਕੀ ਜੇਕਰ ਪੰਜਾਬ ‘ਚ ਆਮ ਆਦਮੀ ਪਰਾਟੀ ਦੀ ਸਰਕਾਰ ਬਣਦੀ ਐ ਤਾਂ ਉਹ ਜਲੰਧਰ ‘ਚ ਮੁਲਕ ਦੀ ਸਭ ਤੋ ਵੱਡੀ ਸਪੋਰਟਸ ਯੂਨੀਵਰਸਿਟੀ ਬਣਾਉਣਗੇ ਕਿਉਂਕਿ ਸਚਿਨ ਜਦੋਂ ਵੀ ਕ੍ਰਿਕਟ ਮੈਚ ‘ਚ ਛਿੱਕਾ ਮਾਰਦਾ ਸੀ ਤਾਂ ਉਸਦੇ ਹੱਥ ‘ਚ ਜਲੰਧਰ ਦਾ ਬੱਲਾ ਹੁੰਦਾ ਸੀ

Related posts

ਅੰਧਵਿਸ਼ਵਾਸ਼ ਦੇ ਚੱਕਰਾਂ ‘ਚ ਫਸੇ ਮੁੰਡੇ ਦਾ ਨਹੀਂ ਹੋ ਰਿਹਾ ਸੀ ਵਿਆਹ

htvteam

ਜੋਸ਼ ਜੋਸ਼ ‘ਚ ਹਵਾਲਾਤੀ ਬੈਰਕ ਅੰਦਰ ਕਰ ਗਿਆ ਪੁੱਠਾ ਕੰਮ; ਦੇਖੋ ਵੀਡੀਓ

htvteam

ਚਿਹਰੇ ‘ਤੇ ਇੰਝ ਕੁੱਟਕੇ ਗੈਂਦੇ ਦੇ ਫੁੱਲ ਲਗਾਓ ਗੱਲ੍ਹਾ ਅੰਗਰੇਜ਼ਾਂ ਵਰਗੀਆਂ ਗੋਰੀਆਂ ਗੋਰੀਆਂ ਤੇ ਲਾਲ ਬਣਾਓ

htvteam