Htv Punjabi
Punjab Video

ਮਜ਼ਦੂਰਾਂ ਦੀ ਮੌ ਤ ਦਾ ਮਾਮਲਾ ਐਵੇਂ ਹੋਏਗਾ ਹੱਲ ?

ਪਟਿਆਲਾ ਰੋਡ ‘ਤੇ ਮਨਰੇਗਾ ਮਜ਼ਦੂਰਾਂ ਦੀ ਗਈ ਜਾਨ
ਮਾਮਲੇ ‘ਚ ਇਨਸਾਫ਼ ਲਈ ਮਜ਼ਦੂਰ ਸੰਗਠਨਾਂ ਦਾ ਸੰਘਰਸ਼
ਅਮਨ ਅਰੋੜਾ ਦੀ ਕੋਠੀ ਮੂਹਰੇ ਲੱਗਿਆ ਧਰਨਾ
ਸੁਨਾਮ ‘ਚ ਸੜਕ ਕਿਨਾਰੇ ਬੈਠੇ ਮਜ਼ਦੂਰਾਂ ‘ਤੇ ਚੜ੍ਹਿਆ ਟੈਂਪੂ
ਪਰਿਵਾਰ ਵਾਲਿਆਂ ਦਾ ਗੁੱਸਾ ਚੜ੍ਹਿਆ ਸੱਤਵੇਂ ਅਸਮਾਨੀ
ਫੇਰ ਮੰਤਰੀ ਦੇ ਘਰ ਮੂਹਰੇ ਦੇਖੋ ਕਿਵੇਂ ਗਰਜੇ ਕਿਸਾਨ ਮਜ਼ਦੂਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਰੇ

htvteam

ਲਓ ਜੀ ਮੌਸਮ ਨੂੰ ਲੈਕੇ ਹੋ ਗਈ ਭਵਿੱਖਬਾਣੀ

htvteam

ਸੁੰਨੀ ਗਲੀ ‘ਚ ਜਾਂਦੀ ਜਨਾਨੀ ਨਾਲ ਮੁੰਡਿਆਂ ਨੇ ਕੀਤੀ ਕਰ ਤੂਤ ?

htvteam

Leave a Comment