Htv Punjabi
Punjab Video

ਮੱਝਾਂ ਦੇ ਪੱਠਿਆਂ ਨੇ ਦੋ ਧਿਰਾਂ ਦੇ ਫਸਾਏ ਸਿੰਗ

ਮਾਮਲਾ ਫਿਰੋਜ਼ਪੁਰ ਦੇ ਪਿੰਡ ਅਲੀਕੇ ਦਾ ਹੈ, ਜਿਥੇ ਜ਼ਮੀਨੀ ਵਿਵਾਦ ਨੂੰ ਲੈਕੇ ਇੱਟਾਂ ਰੋੜੇ ਅਤੇ ਕਿਰਪਾਨਾਂ ਚੱਲੀਆਂ ਹਨ। ਜਿਸ ਵਿਚ ਇਨ੍ਹਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ, ਇਸ ਸਬੰਧੀ ਜਦੋਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਪੀੜਤ ਬਲਵੀਰ ਕੌਰ ਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਜ਼ਮੀਨ ਦੇ ਵਿਵਾਦ ਨੂੰ ਲੈਕੇ ਓਹਨਾ ਤੇ ਇਹ ਹਮਲਾ ਕੀਤਾ ਗਿਆ,,ਤੇ ਕਿਹਾ ਕਿਹਾ ਗਿਆ ਕਿ ਪੱਠਿਆਂ ਨੂੰ ਸਪਰੇਅ ਕਰਕੇ ਫਸਲ ਖ਼ਰਾਬ ਕੀਤੀ ਹੈ,,,,,,

ਉਥੇ ਦੂਸਰੇ ਪਾਸੇ ਜਦੋਂ ਦੂਸਰੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਜਗਦੇਵ ਸਿੰਘ ਨੇ ਤੇ ਮਿੰਦੋ ਨੇ ਦੱਸਿਆ ਕਿ ਉਨ੍ਹਾਂ ਦਾ ਗੁਰਚਰਨ ਸਿੰਘ ਨਾਲ ਜਮੀਨੀ ਵਿਵਾਦ ਚੱਲ ਰਿਹਾ ਹੈ। ਇਸੇ ਰੰਜਿਸ਼ ਨੂੰ ਲੈਕੇ ਜਦ ਉਹ ਦਰਿਆ ਤੇ ਪਾਣੀ ਦੇਖਣ ਲਈ ਗਿਆ ਹੋਇਆ ਸੀ। ਤਾਂ ਪਿਛੇ ਉਸਦੀ ਮਾਂ ਨੂੰ ਇਕੱਲੀ ਦੇਖ ਉਨ੍ਹਾਂ ਨੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ,,,,,,,

ਖੈਰ ਦੇਖਿਆ ਜਾਵੇ ਤਾਂ ਗੁੰਡਾਗਰਦੀ ਦੀਆਂ ਘਟਨਾਵਾਂ ਆਏ ਦਿਨ ਵਧਦੀਆਂ ਜਾ ਰਹੀਆਂ ਨੇ ਲੋਕ ਨਿੱਕੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਜਾਨਲੇਵਾ ਹਮਲਾ ਕਰਨ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਭਾਈ ਅੰਮ੍ਰਿਤਪਾਲ ਦੀਆਂ ਇਹ ਗੱਲਾਂ ਸੁਣਕੇ ਸਰਕਾਰਾਂ ਨੂੰ ਪੈਣਗੀਆਂ ਦੰਦਲਾਂ

htvteam

ਆਹ ਦੇਖ ਲਓ! ਇਹਨੂੰ ਕਹਿੰਦੇ ਨੇ ਮੌਤ ਨੂੰ ਮਾਸੀ ਕਿਹਣਾ, ਕਰਫਿਊ ਪਾਸ ਬਣਾਕੇ ਦੇਖੋ ਕੀਂ ਕਰ ਰਿਹਾ ਸੀ!

Htv Punjabi

ਸੱਸ ਨੇ ਨੂੰਹ ਨੂੰ ਆਸ਼ਿਕ ਨਾਲ ਫੜ੍ਹਿਆ, ਕਮਰੇ ਚ ਚੱਲਿਆ ਅਜਿਹਾ ਸੀਨ !

htvteam

Leave a Comment