Htv Punjabi
Crime Punjab Video

ਰਾਤ ਨੂੰ AC ਲਗਾਕੇ ਆਹ ਟੱਬਰ ਨੂੰ ਸੋਣਾ ਪਿਆ ਮਹਿੰਗਾ

ਲੱਖਾਂ ਰੁਪਏ ਦਾ ਸੋਨਾ ਤੇ ਨਕਦੀ ਲੈ ਕੇ ਰਫੂ ਚੱਕਰ ਹੋਏ ਚੋਰ
ਪਰਿਵਾਰ ਰਹਿ ਗਿਆ ਸੁੱਤਾ
ਦਿੜਬਾ ਦੇ ਪਿੰਡ ਹਰੀਗੜ ਚ ਹੋਈ ਵੱਡੀ ਚੋਰੀ
ਘਰ ਦੇ ਪਿੱਛਿਓਂ ਛੱਤ ਤੇ ਚੜ ਕੇ ਕੋਠੀ ਚ ਦਾਖਲ ਹੋਏ ਚੋਰ
ਚੁਬਾਰੇ ਚ ਸੁੱਤੇ ਬਜ਼ੁਰਗਾਂ ਨੂੰ ਕੁੰਡਾ ਲਾ ਕੇ ਉਤਰੇ ਥੱਲੇ
ਸਟੋਰ ਚੋਂ ਪੇਟੀ ਅਲਮਾਰੀਆਂ ਫਰੋਲ ਚੋਰੀ ਕੀਤਾ ਕਰੀਬ 15 ਤੋਲੇ ਸੋਨਾ ਤੇ 50 ਹਜਾਰ ਦੇ ਕਰੀਬ ਨਕਦੀ
ਸਟੋਰ ਦੇ ਨਾਲ ਵਾਲੇ ਕਮਰੇ ਚ ਸੁੱਤੇ ਰਹੇ ਮੀਆਂ ਬੀਵੀ ਤੇ ਬੱਚੇ , ਨਹੀਂ ਲੱਗੀ ਕੋਈ ਬਿੜਕ
ਸਵੇਰੇ 4 ਵਜੇ ਬਜ਼ੁਰਗ ਮਹਿਲਾ ਦੇ ਉੱਠਣ ਤੇ ਲੱਗਾ ਘਰ ਚੋਰੀ ਹੋਣ ਦਾ ਪਤਾ
ਮੌਕੇ ਤੇ ਪਹੁੰਚੀ ਫੋਰੈਂਸਿਕ ਟੀਮ ਤੇ ਪੁਲਿਸ ਮੁਲਾਜ਼ਮ
ਲਏ ਗਏ ਫਿੰਗਰ ਪ੍ਰਿੰਟ ਤੇ ਖੰਗਾਲੇ ਜਾ ਰਹੇ ਨੇ ਸੀਸੀਟੀਵੀ ਕੈਮਰੇ
ਰਾਤ ਨੂੰ AC ਲਗਾਕੇ ਆਹ ਟੱਬਰ ਨੂੰ ਸੋਣਾ ਪਿਆ ਮਹਿੰਗਾ
ਜਦੋਂ ਖੁੱਲ੍ਹੀ ਅੱਖ ਓਦੋਂ ਤੱਕ ਘਰ ਚ ਨਾ ਰਿਹਾ ਕੱਖ
ਘੋੜੇ ਵੇਚਕੇ ਸੋਣ ਤੋਂ ਪਹਿਲਾਂ ਦੇਖਲੋ ਵੀਡੀਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ BDPO ਕੀ ਕਰਦਾ ਫੜ੍ਹਿਆ

htvteam

ਖਾਂਸੀ ਭਾਂਵੇ ਹੋਵੇ ਬਲਗਮ ਵਾਲੀ ਭਾਂਵੇ ਸੁੱਕੀ ਇਕ ਚਮਚਾ ਅੰਦਰ ਖੰਘ…

htvteam

ਚਿਹਰੇ ‘ਤੇ ਲਿਆਉਣਾ ਚਾਹੁੰਦੇ ਹੋ ਕੁਦਰਤੀ ਨੂਰ ਤਾਂ ਐਵੇਂ ਕੇਲੇ ਦੇ ਛਿਲਕੇ ਤੇ ਆਲੂ ਕਰੋ ਇਸਤੇਮਾਲ ਜ਼ਰੂਰ

htvteam

Leave a Comment