Htv Punjabi
Punjab Video

ਰਾਤ ਨੂੰ ਜਵਾਨ ਕੁੜੀ ਦੇ ਮਨ ‘ਚ ਆਇਆ ਲਾਲਚ

ਰਾਤ ਦਾ ਸਮਾਂ ਇਹ ਤੇ ਏਸ ਵੀਡੀਓ ਵਿੱਚ ਤਿੰਨ ਲੋਕ ਪੈਦਲ ਜਾਂਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਇਕ ਕੁੜੀ ਵੀ ਸ਼ਾਮਲ ਹੈ ਕਾਲੀ ਨੇਰ੍ਹੀ ਰਾਤ ਵੇਲੇ ਰਾਹ ਜਾਂਦੀ ਕੁੜੀ ਦੇ ਮਨ ਚ ਲਾਲਚ ਆ ਜਾਂਦਾ ਹੈ ਤੇ ਫਿਰ ਲਾਲਚ ਦੀ ਭੁੱਖ ਮਿਟਾਉਣ ਲਈ ਜੋ ਕੁੜੀ ਨੇ ਕੀਤਾ ਉਹ ਸੀਨ ਦੇਖ ਤੁਸੀ ਸੋਚਣ ਲਈ ਮਜ਼ਬੂਰ ਹੋ ਜਾਵੋਗੇ ਕਿ ਨੌਜਵਾਨ ਕੁੜੀ ਅਜਿਹਾ ਵੀ ਕਰ ਸਕਦੀ ਹੈ,,,,,,,,,,,ਮਾਲਕਾਂ ਵਾਗੂੰ ਕੁੜੀ ਸਕੂਟੀ ਨੂੰ ਲੈਕੇ ਫਰਾਰ ਹੋ ਗਈ ਜਿਸਦੀ ਹਰਕਤ ਲੱਗੇ ਸੀ.ਸੀ.ਟੀ.ਵੀ. ਕੈਮਰੇ ਨੇ ਆਪਣੀ ਅੱਖ ਵਿੱਚ ਕੈਦ ਕਰ ਲਈ , ਇਹ ਘਟਨਾ ਨਕੋਦਰ ਦੇ ਸੰਕਰ ਰੋਡ ਤੇ ਸਥਿਤਘਰਦੇ ਬਾਹਰ ਦੀ ਹੈ , ਜਿੱਥੇ ਕੁੜੀ ਵੱਲੋਂ ਬੇਖੌਫ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ,,,,,,,,,,,

ਆਏ ਦਿਨ ਵਾਰਦਾਤਾਂ ਚ ਵਾਧਾ ਹੋ ਰਿਹਾ ਸ਼ਰੇਆਮ ਲੁੱਟਾ ਖੋਹਾ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਇਨ੍ਹਾਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਹੜ੍ਹ ਵਿਚਾਲੇ ਮੌਸਮ ਵਿਭਾਗ ਦਾ ਇੱਕ ਹੋਰ ਦਾਅਵਾ ?

htvteam

ਘਰ ਚ ਬੈਠੇ ਪੂਰੇ ਟੱਬਰ ਦੇਖੋ ਕੀ ਹੋ ਗਿਆ

htvteam

ਕੋਰੋਨਾ ਦਾ ਨਾਕਾ ਪਿਆ ਮਹਿੰਗਾ, 5 ਨੌਜਵਾਨਾਂ ਨੇ ਨਾਕੇ ਵਾਲਿਆਂ ‘ਤੇ ਚਲਾਈਆਂ ਗੋਲੀਆਂ, ਇੱਕ ਦੀ ਮੌਤ ਦੂਜਾ ਜ਼ਖਮੀ

Htv Punjabi

Leave a Comment