Htv Punjabi
Punjab Video

ਰਾਤੋ-ਰਾਤ ਕਵਾੜੀਏ ਦੇ ਹੱਥ ਲੱਗੀ ਅਜਿਹੀ ਚੀਜ਼ ਬਣ ਗਿਆ ਕਰੋੜਪਤੀ

ਜਲੰਧਰ ਦੇ ਆਦਮਪੁਰ ਵਿਖੇ ਇਹ ਪ੍ਰੀਤਮ ਸਿੰਘ ਨਾਮ ਦਾ ਬੰਦਾ ਕਵਾੜ ਦ ਕੰਮ ਕਰਕੇ ਆਪਣੇ ਘਰਦਾ ਗੁਜ਼ਾਰਾ ਚਲਾਉਂਦਾ ਐ,ਬੇਸ਼ੱਕ ਪ੍ਰੀਤਮ ਸਿੰਘ ਕਵਾੜ ਵੇਚਕੇ ਪੈਸੇ ਕਮਾਉਂਦਾ ਐ ਪਰ ਛੋਟੇ ਹੁੰਦੇ ਤੋਂ ਹੀ ਪ੍ਰੀਤਮ ਸਿੰਘ ਕਰੋੜਾਂ ਦੇ ਸੁਪਨੇ ਦੇਖਦਾ ਸੀ ਤੇ ਆਸ ਕਰਦਾ ਸੀ ਕਿ ਮੈਂ ਇਕ ਦਿਨ ਕਰੋੜਪਤੀ ਜ਼ਰੂਰ ਬਣਾਗਾ ਪਰ ਹੁਣ ਪ੍ਰੀਤਮ ਸਿੰਘ ਹੋਰਾਂ ਦੀ ਕਿਸਮਤ ਅਜਿਹੀ ਚਮਮਕੀ ਤੇ ਅਜਿਹੀ ਚੀਜ਼ ਹੱਥ ਲੱਗੀ ਕਿ ਪ੍ਰੀਤਮ ਸਿੰਘ ਰਾਤੋ ਰਾਤ ਕਰੋੜਪਤੀ ਬਣ ਗਿਆ ਜਿਸਤੋਂ ਬਾਅਦ ਪੂਰੇ ਪਰਿਵਾਰ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ,,,,,,,,,,,

ਪ੍ਰੀਤ ਸਿੰਘ ਦਾ ਕਹਿਣਾ ਐ ਕਿ ਮੈਂ ਕੁਝ ਪੈਸੇ ਧਾਰਮਿਕ ਸਥਾਨਾਂ ਨੂੰ ਦੇਕੇ ਬਾਕੀ ਪੈਸਿਆ ਨਾਲ ਮੈਂ ਆਪਣਾ ਗੁਜ਼ਾਰਾ ਕਰਾਂਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ ਮੁਖ ਸਕੱਤਰ ਖਿਲਾਫ ਮੰਤਰੀਆਂ ਤੇ ਵੱਡੇ ਆਗੂਆਂ ਨੇ ਖੋਲ੍ਹਿਆ ਮੋਰਚਾ, ਗੱਲ ਹਟਾਉਣ ‘ਤੇ ਅੜੀ ? ਬਾਜਵੇ ਤੇ ਜਾਖੜ ਦੇ ਬਿਆਨ ਨੇ ਤਾਂ ਗੱਲ ਸਿਰੇ ਈ ਲਾ ਤੀ !

Htv Punjabi

ਸਮੋਸੇ ਵਾਲੇ ਨੇ 6 ਸਾਲ ਦੀ ਬੱਚੀ ਨਾਲ ਕੀਤੀ ਖ਼ੌਫ਼ਨਾਕ ਕਰਤੂਤ; ਦੇਖੋ ਵੀਡੀਓ

htvteam

ਕਮਰੇ ਚੋਂ ਮੁੰਡੇ ਦੀ ਵੀਡੀਓ ਲੀਕ

htvteam

Leave a Comment