ਨਵਰਾਤਰਿਆਂ ਦੇ ਚੱਲਦਿਆਂ ਪੰਜਾਬ ਦੇ ਮੁਕੇਰੀਆ ਜ਼ਿਲ੍ਹੇ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਲਈ ਰਾਧੇ ਮਾਤਾ ਅੰਮਿਤਸਰ ਏਅਰਪੋਰਟ ਤੇ ਪੁੱਜੀ ,ਭਗਤਾਂ ਵਲੋਂ ਉਹਨਾਂ ਦਾ ਨਿਘਾ ਸਵਾਗਤ ਕੀਤਾ ਗਿਆ ਅਤੇ ਰਾਧੇ ਮਾਤਾ ਦੇ ਦਰਸ਼ਨ ਕਰਨ ਲਈ ਕਾਫ਼ੀ ਗਿਣਤੀ ਵਿਚ ਇਕੱਠ ਕੀਤਾ ਗਿਆ ਸੀ ਇਸ ਮੌਕੇ ਰਾਧੇ ਮਾਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਉਨਾਂ ਕਿਹਾ ਕਿ ਨਵਰਾਤਰਿਆਂ ਦੇ ਪਾਵਨ ਮੌਕੇ ਤੇ ਮੁਕੇਰੀਆਂ ਵਿੱਚ ਹੋਣ ਵਾਲੇ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਲਈ ਅਤੇ ਜ਼ਰੂਰਤਮੰਦ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਦੇਣ ਲਈ ਉਹ ਆਏ ਹਨ ,
ਰਾਧੇ ਮਾਂ ਦਾ ਕਹਿਣਾ ਐ ਕਿ ਆਪਣੇ ਮਾਪਿਆਂ ਦੀ ਤਕਲੀਫ ਅਤੇ ਮਾਪਿਆ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਜਦੋਂ ਮਾਪੇ ਵਿਛੜ ਜਾਂਦੇ ਨੇ ਫਿਰ ਮੱਲ -ਮੱਲ ਦੇ ਸਰਾਣਿਆਂ ਤੇ ਵੀ ਨੀਂਦ ਨਹੀ ਆਉਂਦੀ …….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
