ਸਿਵਲ ਹਸਪਤਾਲ ਦੇ ਬੈਡ ਤੇ ਪਈ ਇਸ 15 ਸਾਲਾਂ ਦੀ ਕੁੜੀ ਨਾਲ ਜੋ ਹੋਇਆ ਉਸ ਘਟਨਾ ਨੇ ਇਕ ਵਾਰ ਫੇਰ ਇੰਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਦਰਸਲ ਇਹ ਕੁੜੀ ਹਰ ਰੋਜ ਦੀ ਤਰ੍ਹਾਂ ਆਪਣੇ ਘਰੋਂ ਦੌੜ ਲਗਾਉਂਣ ਜਾ ਰਹੀ ਸੀ ਤਾਂ ਕੀ ਇਸਨੂੰ ਕੋਈ ਨੌਕਰੀ ਮਿਲ ਸਕੇ ਪਰ ਇਸਨੂੰ ਕੀ ਪਤਾ ਸੀ ਕੀ ਅੱਜ ਰਾਸਤੇ ਵਿੱਚ ਖੜ੍ਹੇ ਦਿਰੰਦੇ ਇਸਦਾ ਉਠੀਕ ਕਰ ਰਹੇ ਨੇ ਜਿਵੇਂ ਇਹ ਕੁੜੀ ਰਾਸਤੇ ਵਿੱਚ ਪਹੁੰਚਦੀ ਐ ਉਵੇਂ ਹੀ ਚਾਰ ਮੁੰਡੇ ਇਸਨੂੰ ਜ਼ਬਰਦਸਤੀ ਫੜ੍ਹਕੇ ਖੇਤਾਂ ਵਿੱਚ ਲੈ ਜਾਂਦੇ ਹਨ ਜਿੱਥੇ ਇਸ ਕੁੜੀ ਨਾਲ ਦਰਿੰਦਿਆਂ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ਮੀਡੀਆ ਨੂੰ ਜਾਣਕਾਰੀ ਦਿੰਦੀ ਏਸ ਪੀੜਤ ਨੇ ਇੰਨਸਾਫ ਦੀ ਗੁਹਾਰ ਲਗਾਈ ਐ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦਾ ਹੈ,,,,,,,,,,
ਉੱਧਰ ਇਸ ਮਾਮਲੇ ਬਾਬਤ ਪੁਲਿਸ ਦਾ ਕੀ ਕਹਿਣਾ ਐ ਉਹ ਵੀ ਸੁਣੋ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ……….