ਅੱਧੀ ਰਾਤ ਵਾਲਾ ਖੌਫਨਾਕ ਸ਼ੈਤਾਨੀ ਕੌਤਕ ਹੋਣ ਤੋਂ ਬਾਅਦ ਸਹਿਮ ਦੇ ਮਾਰੇ ਡੇਰੇ ‘ਚ ਇਕੱਠੇ ਹੋਏ ਪਿੰਡ ਦੇ ਲੋਕ | ਪਿੰਡ ਤੋਂ ਦੂਰ ਖੇਤਾਂ ਦੇ ਵਿਚੋਂ ਵਿੱਚ ਇਹ ਓਹੀ ਡੇਰਾ ਹੈ ਜਿੱਥੇ ਤਸਵੀਰ ‘ਚ ਵਿਖਾਈ ਦੇ ਰਹੇ ਸਾਧ ਨਾਲ ਅੱਧੀ ਰਾਤ ਇੱਕ ਖੌਫ਼ਨਾਕ ਕੌਤਕ ਹੋ ਗਿਆ |
ਸੀਨ ਏਨਾ ਭਿਆਨਕ ਸੀ ਕਿ ਉਹ ਵੀਡੀਓ ਅਸੀਂ ਤੁਹਾਨੂੰ ਵਿਖਾ ਨਹੀਂ ਸਕਾਂਗੇ | ਕਮਜ਼ੋਰ ਦਿਲ ਬੰਦਾ ਦੇਖ ਕੇ ਚੀਕਾਂ ਮਾਰਨ ਨੂੰ ਮਜ਼ਬੂਰ ਹੋ ਜਾਵੇਗਾ |
ਇਹ ਬੇਹੱਦ ਖ਼ੌਫ਼ਨਾਕ ਮਾਮਲਾ ਹੈ ਜਲੰਧਰ ਦੇ ਸੰਮੀ ਪਿੰਡ ਦਾ, ਜਿੱਥੇ ਤੜਕਸਾਰ ਨਾਲ ਜਦੋਂ ਪਿੰਡ ਦਾ ਇੱਕ ਵਿਅਕਤੀ ਪਿੰਡ ‘ਚ ਬਣੇ ਧਾਰਮਿਕ ਅਸਥਾਨ ‘ਤੇ ਮੱਥਾ ਟੇਕਣ ਗਿਆ ਤਾਂ ਸੀਨ ਦੇਖ ਉਸਦੇ ਹੋਸ਼ ਉੱਡ ਗਏ |
previous post
