Htv Punjabi
Punjab Video

ਰੇਲਵੇ ਸਟੇਸ਼ਨ ਤੇ ਸੋ ਗਏ ਮਾਪੇ ਤਾਂ ਫਿਰ ਬੱਚੇ ਨਾਲ ਕੀ….

ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ 3 ਮਹੀਨੇ ਦਾ ਬੱਚਾ ਚੋਰੀ ਹੋ ਗਿਆ। ਇਹ ਪਰਿਵਾਰ ਮੇਘਾਲਿਆ ਦੇ ਸ਼ਿਲਾਂਗ ਤੋਂ ਲੁਧਿਆਣਾ ਆਇਆ ਸੀ। ਜਿਸ ਨੇ ਬੁੱਢੇਵਾਲ ਰੋਡ ਜੰਡਿਆਲੀ ਜਾਣਾ ਸੀ। ਦੇਰ ਰਾਤ ਹੋਣ ਕਾਰਨ ਬੱਚੇ ਦੀ ਮਾਂ ਸੋਨਮ ਦੇਵੀ ਅਤੇ ਪਿਤਾ ਆਰਾਮ ਕਰਨ ਲਈ ਸਟੇਸ਼ਨ ‘ਤੇ ਰੁਕੇ ਸਨ। ਬੱਚੇ ਨੂੰ ਦੁੱਧ ਪਿਲਾਉਣ ਲਈ ਉਹ ਰੇਲਵੇ ਸਟੇਸ਼ਨ ਦੀ ਕੰਟੀਨ ਕੋਲ ਲੇਟ ਗਈ। ਥਕਾਵਟ ਕਾਰਨ ਅਸੀਂ ਦੋਵੇਂ ਪਤੀ-ਪਤਨੀ ਨੂੰ ਨੀਂਦ ਆ ਗਈ। ਜਿਸ ਮਗਰੋਂ ਅਸੀਂ ਬੱਚੇ ਨੂੰ ਬੈਂਚ ਹੇਠਾਂ ਲੇਟਾ ਦਿੱਤਾ। ਸਵੇਰੇ ਜਦੋਂ ਅਸੀਂ ਉਠੇ ਤਾਂ ਬੱਚਾ ਗਾਇਬ ਸੀ।

ਪਰਿਵਾਰ ਦਾ ਕਹਿਣਾ ਕਿ ਅਸੀਂ ਕਾਫੀ ਰੌਲਾ ਪਾਇਆ। ਬੱਚੇ ਦੀ ਵੀ ਕਾਫੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ। ਪੀੜਤ ਪਰਿਵਾਰ ਮੁਤਾਬਕ ਉਨ੍ਹਾਂ ਦੇ ਬੱਚੇ ਨੂੰ ਕੋਈ ਅਣਪਛਾਤਾ ਵਿਅਕਤੀ ਚੁੱਕ ਕੇ ਲੈ ਗਿਆ ਹੈ।

ਫਿਲਹਾਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਸਟੇਸ਼ਨ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਰੇਲਵੇ ਸਟੇਸ਼ਨ ‘ਤੇ ਘੁੰਮਦੇ ਭਿਖਾਰੀਆਂ ‘ਤੇ ਸ਼ੱਕ ਹੈ।,,ਥਾਣਾ ਜੀ.ਆਰ.ਪੀ. ਬੱਚੇ ਦੀ ਫੋਟੋ ਲੈ ਕੇ ਆਲੇ-ਦੁਆਲੇ ਦੀ ਚੈਕਿੰਗ ਕਰ ਰਹੀ ਹੈ। ਸਟੇਸ਼ਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਆ,,,,,,,,

ਦੇਖਿਆ ਜਾਵੇ ਤਾਂ ਜਿੱਥੇ ਲੂਟਾਂ ਖੂਹਾਂ ਚੋਰੀ ਦੀਆਂ ਵਾਰਦਾਤਾਂ ਚ ਇਜਾਫਾ ਹੋ ਰਿਹਾ ਉਥੇ ਹੀ ਬੱਚੇ ਚੋਰੀ ਕਰਨ ਦੇ ਮਾਮਲੇ ਵੀ ਲਗਾਤਾਰ ਵੱਧ ਜਾ ਰਹੇ ਨੇ ਦੇਖਣਾ ਹੋਵੇਗਾ ਕਿ ਨਾ ਪਰਿਵਾਰ ਵਾਲੇ ਨੂੰ ਉਹਨਾਂ ਦਾ ਬੱਚਾ ਕਦੋਂ ਪੁਲਿਸ ਵੱਲੋਂ ਬਰਾਮਦ ਕਰਕੇ ਦਿੱਤਾ ਜਾਵੇਗਾ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੋਹਣੀ ਮੁਟਿਆਰ ਨੇ ਸੜਕ ਕਿਨਾਰੇ ਬੈਂਚ ‘ਤੇ ਹੀ ਲਾਹੀਆਂ ਸ਼ਰਮਾਂ

htvteam

ਆਹ ਨੌਜਵਾਨ ਬਿਗਾਨੇ ਮੁਲਕੋਂ ਚੁੱਕ ਲਿਆਇਆ ਚਾਂਦੀ

htvteam

ਨਵਜੋਤ ਸਿੰਘ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ; ਕਿਹਾ ਕਿ ਪੰਜਾਬ ਸਰਕਾਰ ਬੱਚਿਆ ਹੱਥ ਆ ਚੁੱਕੀ

htvteam

Leave a Comment