Htv Punjabi
Punjab Video

ਰੋਡ ਤੇ ਚੱਲਣ ਲੱਗੇ ਬੱਚਕੇ ਚੱਲਿਆ ਕਰੋ

ਏਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਫਰੀਦਕੋਟ ਤੋਂ ਸਾਹਮਣੇ ਆ ਰਹੀ ਐ ਜਿੱਥੇ ਇਹ ਤੇਜ ਇਕ ਤੇਜ ਰਫਤਾਰ ਚ ਆਉਂਦੀ ਬ੍ਰੀਜ਼ਾ ਕਾਰ ਬੇਕਾਬੂ ਹੋ ਗਈ,ਅਚਾਨਕ ਬੇਕਾਬੂ ਹੋਈ ਕਾਰ ਸੜਕ ਦੇ ਵਿਚਕਾਰ ਬਣੇ ਡਿਵਾਇਡਰ ਨੂੰ ਟੱਪ ਦੂਸਰੀ ਸਾਇਡ ਜਾ ਰਹੇ ਮੋਟਰਸਾਇਕਲ ਸਵਾਰ ਨੂੰ ਰਗੜ ਦਿੱਤਾ ਜਿਸ ਵਿੱਚ ਜ਼ੋਰਦਾਰ ਟੱਕਰ ਵੱਜਣ ਕਾਰਨ ਮੋਟਰਸਾਇਕਲ ਸਵਾਰ ਖਤਾਨਾਂ ਵਿੱਚ ਜਾ ਡਿੱਗਦਾ ਏਸ ਦੌਰਾਨ ਗੱਡੀ ਵੀ ਨੁਕਸਾਨੀ ਜਾਂਦੀ ਹੈ,ਦੱਸਿਆ ਜਾ ਰਿਹਾ ਹਾਦਸੇ ਦੌਰਾਨ ਮੌਟਸਾਇਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਸਥਾਨਕ ਲੋਕਾਂ ਵੱਲੋਂ ਆਕੇ ਫਰੀਦਕੋਟ ਦੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਏਸ ਬਾਬਤ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਅੱਗੇ ਜੋ ਦੱਸਿਆ ਉਹ ਸੁਣੋਂ,,,,,,,,,,

ਰਿਸ਼ਤੇਦਾਰਾਂ ਮੁਤਾਬਿਕ ਨੌਜਵਾਨ ਦੀ ਹਾਲਤ ਗੰਭੀਰ ਜ਼ਖਮੀ ਹੈ ਉੱਥੇ ਹੀ ਗੱਡੀ ਚਾਲਕ ਨੂੰ ਵੀ ਹਸਪਤਾਲ ਭਾਰਤੀ ਕਰਵਾਇਆ ਗਿਆ,ਪਿੰਡ ਵਾਸੀਆਂ ਮੁਤਾਬਿਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਜਿਸਦੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਮਹਿਲਾ ਕਾਂਸਟੇਬਲ ਤੋਂ ਬਾਅਦ ਫੜ੍ਹਿਆ ਥਾਣੇਦਾਰ ਨਾਲ ਮੁਲਾਜ਼ਮ

htvteam

ਆਹ ਪਤੰਦਰ ਕਾਰ ਚ ਰੱਖੀ ਬੈਠਾ ਸੀ ਬੰਦੇ ਮਾਰਨੀ, ਹੋ ਗਿਆ ਹੰਗਾਮਾ ?

htvteam

ਜਾਣੇ, ਅਚਾਨਕ ਆਏ ਹਾਰਟ ਅਟੈਕ ‘ਚ ਕਿਵੇਂ ਬਚ ਸਕਦੀ ਹੈ ਬੰਦੇ ਦੀ ਜਾਨ

htvteam

Leave a Comment