Htv Punjabi
Punjab Video

ਰੋਡ ਤੇ ਚੱਲਣ ਲੱਗੇ ਬੱਚਕੇ ਚੱਲਿਆ ਕਰੋ

ਏਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਫਰੀਦਕੋਟ ਤੋਂ ਸਾਹਮਣੇ ਆ ਰਹੀ ਐ ਜਿੱਥੇ ਇਹ ਤੇਜ ਇਕ ਤੇਜ ਰਫਤਾਰ ਚ ਆਉਂਦੀ ਬ੍ਰੀਜ਼ਾ ਕਾਰ ਬੇਕਾਬੂ ਹੋ ਗਈ,ਅਚਾਨਕ ਬੇਕਾਬੂ ਹੋਈ ਕਾਰ ਸੜਕ ਦੇ ਵਿਚਕਾਰ ਬਣੇ ਡਿਵਾਇਡਰ ਨੂੰ ਟੱਪ ਦੂਸਰੀ ਸਾਇਡ ਜਾ ਰਹੇ ਮੋਟਰਸਾਇਕਲ ਸਵਾਰ ਨੂੰ ਰਗੜ ਦਿੱਤਾ ਜਿਸ ਵਿੱਚ ਜ਼ੋਰਦਾਰ ਟੱਕਰ ਵੱਜਣ ਕਾਰਨ ਮੋਟਰਸਾਇਕਲ ਸਵਾਰ ਖਤਾਨਾਂ ਵਿੱਚ ਜਾ ਡਿੱਗਦਾ ਏਸ ਦੌਰਾਨ ਗੱਡੀ ਵੀ ਨੁਕਸਾਨੀ ਜਾਂਦੀ ਹੈ,ਦੱਸਿਆ ਜਾ ਰਿਹਾ ਹਾਦਸੇ ਦੌਰਾਨ ਮੌਟਸਾਇਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਸਥਾਨਕ ਲੋਕਾਂ ਵੱਲੋਂ ਆਕੇ ਫਰੀਦਕੋਟ ਦੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਏਸ ਬਾਬਤ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਅੱਗੇ ਜੋ ਦੱਸਿਆ ਉਹ ਸੁਣੋਂ,,,,,,,,,,

ਰਿਸ਼ਤੇਦਾਰਾਂ ਮੁਤਾਬਿਕ ਨੌਜਵਾਨ ਦੀ ਹਾਲਤ ਗੰਭੀਰ ਜ਼ਖਮੀ ਹੈ ਉੱਥੇ ਹੀ ਗੱਡੀ ਚਾਲਕ ਨੂੰ ਵੀ ਹਸਪਤਾਲ ਭਾਰਤੀ ਕਰਵਾਇਆ ਗਿਆ,ਪਿੰਡ ਵਾਸੀਆਂ ਮੁਤਾਬਿਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਜਿਸਦੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਜਨਾਨੀਆਂ ਦੇ ਕੰਮ

htvteam

ਠੇਕੇਦਾਰ ਤੇ ਪੱਤਰਕਾਰਾਂ ਦੀ ਇੱਕ ਅਜਿਹੀ ਕਹਾਣੀ ਜਿਸਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਕਈ ਸਫ਼ੈਦਪੋਸ਼ਾਂ ਦੀ

Htv Punjabi

ਮੁੰਡਿਆਂ ਦੀ ਮੌਤ ਤੋਂ ਪਰੇਸ਼ਾਨ ਸੀ ਕਿਸਾਨ, ਘਰ ਵਿੱਚ ਫੰਦੇ ਨਾਲ ਲਟਕ ਕੇ ਦੇ ਦਿੱਤੀ ਜਾਨ

Htv Punjabi

Leave a Comment