Htv Punjabi
Punjab Video

ਰੋਡ ‘ਤੇ ਨੌਜ-ਵਾਨਾਂ ਨੂੰ ਟੱਕ-ਰਿਆ ਕਾਲ

ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਹੈ ਜੋ ਕਿ ਆਪਣੇ ਦੋਸਤ ਨਾਲ ਮੋਟਰਸਾਇਕਲ ਤੇ ਸਵਾਰ ਹੋਕੇ ਬਾਬਾ ਮਸਤ ਰਾਮ ਖਮਾਣੋ ਵਿਖੇ ਜਾ ਰਹੇ ਸਨ ਪਰ ਇਹ ਨੌਜਵਾਨ ਰਾਸਤੇ ਵਿੱਚ ਸ਼ੜਕ ਹਾਦਸੇ ਦਾ ਸ਼ਿਕਾਰ ਹੋ ਗਏ ਦੱਸਿਆ ਜਾ ਰਿਹਾ ਕੀ ਸਮਰਾਲਾ ਤੋਂ ਚੰਡੀਗੜ੍ਹ ਰੋਡ ਉੱਤੇ ਇਕ ਇਨੋਵਾ ਕਾਰ ਨੇ ਭਿਆਨਕ ਟੱਕਰ ਮਾਰ ਦਿੱਤੀ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਗਈ ਜਦਕਿ ਉਸਦਾ ਸਾਥੀ ਸੱਟਾਂ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਸਮਰਾਲਾ ਦੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਪਰਿਵਾਰ ਮੈਂਬਰਾਂ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ,,,,,,

ਏਸ ਮੌਕੇ ਡਾਕਟਰ ਨਵਦੀਪ ਸਿੰਘ ਹੋਰਾਂ ਨੇ ਦੱਸਿਆ ਕੀ ਪੀੜਤ ਨੌਜਵਾਨ ਲਖਵੀਰ ਸਿੰਘ ਦਾ ਇਲਾਜ਼ ਚੱਲ ਰਿਹਾ ਹੈ,ਜਦਕਿ ਉਸਦੇ ਸਾਥੀ ਰਵਿੰਦਰ ਸਿੰਘ ਦੀ ਮੌਤ ਹੋ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘੁੰਮਣ ਵਾਲੇ ਪਾਰਕ ਚ ਮੁੰਡੇ ਕੁੜੀਆਂ ਨੇ ਲਾ’ਹੀ ਸ਼+ਰਮ

htvteam

ਚੱਲਦੀ ਇੰਟਰਵਿਊ ‘ਚ ਤੱਤਾ ਹੋਇਆ ਨੀਟੂ ਸ਼ਟਰਾਂ ਵਾਲਾ, ਕੱਢ ਲਈ ਜੁੱਤੀ

htvteam

ਪੱਤਰ/ਕਾਰ ਮਾ/ਮਲੇ ‘ਚ ਨਵਾਂ ਮੋ/ੜ !

htvteam

Leave a Comment