Punjab Videoਰੱਬ ਦੀ LIVE ਕੁਦਰਤ ਦੇਖਣ ਲਈ ਇਹ ਵੀਡੀਓ ਜ਼ਰੂਰ ਦੇਖੋ by htvteamDecember 2, 202101125 Share0 ਧੁੰਦਲੀਆਂ ਤਸਵੀਰਾਂ ‘ਚ ਵੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਹਮਲਾਵਰ ਇਕ ਗੋਲੀ ਤਾਂ ਚਲਾ ਦਿੰਦਾ ਐ ਪਰ ਜਦੋਂ ਸਿਰ ਵੱਲ ਨੂੰ ਕਰਕੇ ਚਲਾਉਣ ਲੱਗਦਾ ਐ ਤਾਂ ਇੱਥੇ ਹੀ ਰੱਬ ਦੀ ਕੁਦਰਤ ਅਚਾਨਕ ਕੰਮ ਕਰ ਜਾਂਦੀ ਐ ਤੇ ਪਿਸਟਲ ਜਾਮ ਹੋ ਜਾਂਦੀ ਐ।