Htv Punjabi
Punjab Video

ਰੱਬ ਦੇ ਪਵਿੱਤਰ ਘਰ ‘ਚ ਵਾਪਰੀ ਰੂਹ ਕੰਬਾਊ ਘਟਨਾ; ਦੇਖੋ ਵੀਡੀਓ

ਸੀਸੀਟੀਵੀ ਕੈਮਰੇ ‘ਚ ਕੈਦ ਤਸਵੀਰ ‘ਚ ਵਿਖਾਈ ਦੇ ਰਹੀ ਇਹ ਓਹੀ ਸ਼ੱਕੀ ਔਰਤ ਹੈ, ਜਿਸਨੇ ਇੱਕ 5 ਸਾਲ ਦੀ ਬੱਚੀ ਨਾਲ ਅਜਿਹਾ ਪਾਪ ਕਮਾਇਆ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਆਪਣੇ ਕੰਨਾ ‘ਤੇ ਯਕੀਨ ਨਹੀਂ ਹੋਵੇਗਾ | ਇਸਤੋਂ ਵੀ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਇਸਨੇ ਇਹ ਖੌਫਨਾਕ ਕਾਰਾ ਕੀਤੇ ਹੋਰ ਨਹੀਂ ਬਲਕਿ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਕੀਤਾ ਹੈ |
ਹੁਣ ਤੁਸੀਂ ਇਸ ਤਸਵੀਰ ਨੂੰ ਦੇਖੋ ਇਸ ਵਿਚ ਇਹ ਔਰਤ ਇੱਕ ਬੱਚੀ ਨੂੰ ਗੋਦ ‘ਚ ਚੁੱਕੀ ਜਾਂਦੀ ਦਿਖਾਈ ਦੇ ਰਹੀ ਹੈ ਤੇ ਪਿਛੇ ਇੱਕ ਹੋਰ ਬੱਚਾ ਨਜ਼ਰ ਆ ਰਿਹਾ ਹੈ |
ਮਾਮਲਾ ਇਸ ਤਰਾਂ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਬਾਹਰਵਾਰ ਘੰਟਾ ਘਰ ਗੇਟ ਨੇੜੇ ਹੱਥ ਧੋਣ ਵਾਲੀ ਜਗ੍ਹਾ ‘ਤੇ ਸੰਗਤਾਂ ਨੂੰ ਇੱਕ ਪਿਆਰੀ ਜਿਹੀ ਬੱਚੀ ਪਈ ਨਜ਼ਰ ਆਈ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਬੱਚੀ ਸੁੱਤੀ ਪਈ ਹੈ। ਕੱਪੜਿਆਂ ਤੋਂ ਬੱਚੀ ਚੰਗੇ ਘਰ ਦੀ ਲੱਗ ਰਹੀ ਸੀ , ਜਿਸ ਦੇ ਸਰੀਰ ‘ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ | ਪਰ ਸੰਗਤਾਂ ‘ਚ ਓਦੋਂ ਸਹਿਮ ਦਾ ਮਾਹੌਲ ਬਣ ਗਿਆ ਜਦ ਬੱਚੀ ਮ੍ਰਿਤਕ ਪਾਈ ਗਈ |

Related posts

ਆਹ ਦੇਖੋ ਖੇਡਦੇ ਖੇਡਦੇ ਮੁੰਡੇ ਕੌਣ ਲੈ ਗਿਆ

htvteam

ਘਰਵਾਲੇ ਨਾਲ ਰੁੱਸ ਕੇ ਪੇਕੇ ਆਈ ਘਰਵਾਲੀ ਨਾਲ ਦੇਖੋ ਕੀ ਹੋਇਆ

htvteam

ਆਪਣੀ ਘਰਵਾਲੀ ਨੂੰ ਗੈਰ ਮਰਦ ਨਾਲ ਫਸਾਉਣਾ ਚਾਹੁੰਦਾ ਸੀ ਘਰਵਾਲਾ; ਕਰਵਾਇਆ ਪੁੱਠਾ ਕੰਮ

htvteam