Htv Punjabi
Punjab Video

ਲਊ ਜੀ ਪੁੱਠਾ ਨਾਮ ਲੈ ਕੇ ਬੁਲਾਉਣਾ ਪਿਆ ਮਹਿੰਗਾ

ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਨਾ ਚੜ੍ਹਾਉਣ ਨੂੰ ਲੈਕੇ 9ਵੀ ਕਲਾਸ ਦੇ ਦੋ ਬੱਚੇ ਸਕੂਲ ਦੇ ਬਾਹਰ ਆਪਸ ਵਿੱਚ ਭੀੜ ਗਏ ਅੱਤੇ ਇਕ ਬੱਚੇ ਨੇ ਦੂਸਰੇ ਬੱਚੇ ਦੇ ਸਿਰ ਵਿਚ ਦਾਤਰ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਤੋ ਬਾਅਦ ਸਕੂਲ ਦੇ ਅਧਿਆਪਕਾ ਨੇ ਜ਼ਖਮੀ ਬੱਚੇ ਨੂੰ ਇਲਾਜ਼ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਅਤੇ ਦੂਸਰੇ ਬੱਚੇ ਨੂੰ ਕਾਬੂ ਕਰ ਲਿਆ ਅਤੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਪੇਟ ਸਾਫ ਨਾ ਹੋਣਾ- ਫੁੱਲਣਾ,ਭੁੱਖ ਨਾ ਲੱਗਣੀ-ਇਕਦਮ ਜ਼ਿਆਦਾ ਲੱਗਣੀ ਇਹਨਾਂ ਬੀਜਾਂ ਨਾਲ ਸਭ ਕਰੋ ਹੱਲ

htvteam

ਧਾਰਾਂ ਕੱਢਣ ਆਈਆਂ ਮਹਿਲਾਵਾਂ ਨੇ ਦੇਖਿਆ ਅਜਿਹਾ ਸੀਨ, ਉੱਡੇ ਹੋਸ਼

htvteam

ਤਿੰਨ ਜਨਾਨੀਆਂ ਨੇ ਛੋਟੀ ਬੱਚੀ ਨਾਲ ਕੀਤਾ ਗ਼ਲਤ ਕੰਮ

htvteam