Htv Punjabi
Punjab Video

ਤਿੰਨ ਜਨਾਨੀਆਂ ਨੇ ਛੋਟੀ ਬੱਚੀ ਨਾਲ ਕੀਤਾ ਗ਼ਲਤ ਕੰਮ

ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤਿੰਨ ਔਰਤਾਂ ਨੇ ਮੂੰਹ ਲੁਕੋਇਆ ਹੋਇਆ ਤੇ ਪੁਲਿਸ ਦੇ ਗ੍ਰਿਫਤ ਦੇ ਵਿੱਚ ਤੁਰੀਆਂ ਆਉਂਦੀਆਂ ਨੇ ਜੇਕਰ ਤੁਸੀਂ ਤੁਸੀਂ ਇਸ ਤਿੰਨ ਮਹਿਲਾਵਾਂ ਦੀ ਹਰਕਤ ਸੁਣੋਗੇ ਤਾਂ ਤੁਸੀਂ ਵੀ ਅੱਗ ਬਬੂਲਾ ਹੋ ਜਾਓਗੇ,,, ਦਸ ਦਈਏ ਕੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬੱਚਿਆਂ ਨੂੰ ਅਗਵਾ ਕਰਕੇ ਵੇਚਣ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਨਾਬਾਲਿਕ ਲੜਕੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਮਾਮਲੇ ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਔਰਤਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਨਬਾਲਿਗ ਲੜਕੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੇ ਉੱਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਿਰਨ ਦੇਵੀ, ਰਾਜ ਕੌਰ ਤੇ ਨਵਜੋਤ ਕੌਰ ਗੋਰਾ ਨਾਮ ਦੀ ਔਰਤ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਖੈਰ ਖਬਰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਓ ਕਿਉਂਕਿ ਅੱਜ ਕੱਲ ਸਮੇਂ ਦਾ ਪਤਾ ਕੁਝ ਵੀ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਸੂਮ ਨਾਲ ਨਸ਼ੇ ਧੁੱ/ਤ ਨੌਜਵਾਨ ਦੀ ਕ/ਰ/ਤੂ/ਤ

htvteam

ਜਦ 16 ਸਾਲ ਦੀ ਕੁੜੀ ਨੂੰ ਮੁੰਡੇ ਲੈ ਪਹੁੰਚੇ ਹੋਟਲ; ਫਿਰ ਕੁੜੀ ਦੇ ਪਿਓ ਨੂੰ ਸੁਣਾਈ ਗੰਦੀ Voice Call

htvteam

ਲਓ ਬਈ ਲੌਕਡਾਊਨ ਨੂੰ ਲੈਕੇ ਆ ਰਿਹਾ ਐ ਵੱਡਾ ਫੈਸਲਾ, ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਆਹ ਗੱਲ 

Htv Punjabi

Leave a Comment