Htv Punjabi
Punjab Video

ਲਓ ਜੀ ਨਵੇਂ ਬਣੇ ਪ੍ਰਧਾਨ ਨੂੰ ਪੈ ਗਿਆ ਲਾਈਵ ਘੜੀਸਾ ?

ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਈ ਜਿਸ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ ਦਰਾਸਲ ਇਹ ਸ਼ਖਸ ਹਾਲੇ ਨਵਾਂ ਨਵਾਂ ਪ੍ਰਧਾਨ ਬਣਾਇਆ ਹੀ ਸੀ। ਕਿ ਇਸ ਦੇ ਪ੍ਰਧਾਨਗੀ ਦਾ ਚਾ ਟਰੱਕ ਆਪਰੇਟਰਾਂ ਨੇ ਉਸ ਵਕਤ ਖਤਮ ਕਰ ਦਿੱਤਾ ਜਦੋਂ ਇਸਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ,, ਇਸ ਮਾਮਲੇ ਚ ਇਨਾ ਹੀ ਨਹੀਂ ਬਲਕਿ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਇਸ ਮਸਲੇ ਚ ਘੜੀਸੀ ਗਈ। ਕੀ ਸੀ ਪੂਰਾ ਮਸਲਾ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਦੇਖਦੇ ਹਾ ਹੰਗਾਮੇ ਦੀਆਂ ਖਾਸ ਇਹ ਤਸਵੀਰਾਂ,,,,,,,

ਦਰਅਸਲ ਇਹ ਸਾਰਾ ਮਸਲਾ ਹੈ ਟਰੱਕ ਓਪਰੇਟਰਾਂ ਦਾ ਨਵਾਂ ਪ੍ਰਧਾਨ ਬਣਾਉਂਨ ਨੂੰ ਲੈਕੇ, ਜੋ ਕਿ ਸੰਗਰੂਰ ਦੇ ਟਰੱਕ ਓਪਰੇਟਰਾਂ ਨੂੰ,,ਗੁੱਸੇ ਚ ਆਏ ਟਰੱਕ ਅਪਰੇਟਰਾਂ ਨੇ ਨਵੇਂ ਬਣੇ ਪ੍ਰਧਾਨ ਮਨਦੀਪ ਸਿੰਘ ਰੂਪਹੇੜੀ ਨੂੰ ਬਾਹਰ ਕੱਢ ਕੇ ਯੂਨੀਅਨ ਦੇ ਮੁੱਖ ਗੇਟ ਨੂੰ ਲਾਇਆ ਤਾਲਾ,,ਟਰੱਕ ਆਪਰੇਟਰਾਂ ਨੇ ਕਿਹਾ ਕਿ ਸਾਨੂੰ ਇਹ ਪ੍ਰਧਾਨ ਨਹੀਂ ਮੰਜੂਰ ਨਾਂ ਹੀ ਇਸਨੂੰ ਏਥੇ ਬੜਨ ਦਿੱਤਾ ਜਾਵੇਗਾ ਉਹਨਾਂ ਪ੍ਰਸ਼ਾਸ਼ਨ ਅੱਗੇ ਵੋਟਾਂ ਪਵਾ ਕੇ ਹੋਰ ਪ੍ਰਧਾਨ ਬਣਾਉਣ ਦੀ ਕੀਤੀ ਅਪੀਲ,,,,,,,,,,

ਨਵੇਂ ਬਣੇ ਪ੍ਰਧਾਨ ਮਨਦੀਪ ਸਿੰਘ ਰੂਪਹੇੜੀ ਦਾ ਟਰੱਕ ਆਪਰੇਟਰ ਨੇ ਜਿੱਥੇ ਵਿਰੋਧ ਕੀਤਾ ਉੱਥੇ ਹੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਪ੍ਰਸ਼ਾਸਨ ਤੇ ਧੱਕਾ ਕਰਨ ਲਈ ਇਲਜ਼ਾਮ ਵੀ ਲਗਾਏ,,,,,,,,ਖੈਰ ਨੂੰ ਦੇਖਣਾ ਹੋਵੇਗਾ ਕਿ ਟਰੈਕ ਆਪਰੇਟਰਾਂ ਦਾ ਇਹ ਮਸਲਾ ਕਿਸ ਤਰੀਕੇ ਨਾਲ ਹੱਲ ਹੁੰਦਾ ਕਿਉਂਕਿ ਇਹਨਾਂ ਦੀ ਮੰਗ ਹੈ ਕਿ ਵੋਟਾਂ ਪਵਾ ਕੇ ਹੀ ਪ੍ਰਧਾਨ ਚੁਣਿਆ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਬਜ਼ੁਰਗ ਮਾਤਾ ਦੀ ਹੱਡਬੀਤੀ ਸੁਣ ਹੰਝੂਆਂ ਦੇ ਝਰਨੇ ਫੁੱਟ ਜਾਣਗੇ

htvteam

ਆਪ MLA ਦੀ ਪਤਨੀ ਦੀ ਫੇਸਬੁੱਕ ਤੇ ਆਹ ਕਿਵੇਂ ਦੀਆਂ ਵੀਡੀਓ ਚੱਲ ਰਹੀਆਂ ਨੇ

htvteam

ਪੱਤਰਕਾਰ ਦਾ ਖਾਲਿਸਤਾਨੀਆਂ ਨਾਲ ਪਿਆ ਪੇਚਾ ,ਫੇਰ ਦੇਖੋ ਕਿਸ ਨੇ ਕਿਸ ਨੂੰ ਕੈਮਰੇ ਮੂਹਰੇ ਖੜਕਾਇਆ live, ਪੱਤਰਕਰ ਕਹਿੰਦਾ ਪਹਿਲਾਂ ਆਪ ਤਾਂ ਕੱਠੇ ਹੋਜੋ, ਅੱਗਿਓ ਸੁਣੋ ਜਵਾਬ

Htv Punjabi

Leave a Comment