Htv Punjabi
Punjab Video

ਇਸ ਬਜ਼ੁਰਗ ਮਾਤਾ ਦੀ ਹੱਡਬੀਤੀ ਸੁਣ ਹੰਝੂਆਂ ਦੇ ਝਰਨੇ ਫੁੱਟ ਜਾਣਗੇ

ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ,ਹੱਥ ਦੇ ਵਿੱਚ ਚਿੱਟੈ ਰੰਗ ਦਾ ਕਾਗਜ ਦਿਖਾਉਂਦੀ 70 ਬਜ਼ੁਰਗ ਮਾਤਾ ਬੀਬੋ ਨਾਲ ਵੀ ਅਜਿਹਾ ਹੀ ਕੁਝ ਹੋਇਆ ਐ ਜਿਸ ਪੁੱਤ ਨੂੰ ਨੋ ਮਹਿਨੇ ਆਪਣੇ ਪੇਟ ਚ ਪਾਲਕੇ ਜਨਮ ਦਿੱਤਾ , ਇਹ ਦੁਨੀਆਂ ਦਾਰੀ ਦਿਖਾਈ ਉਹ ਪੁੱਤ ਇਕ ਦਿਨ ਇਸ ਦੁਨੀਆਂ ਵਿੱਚ ਆਪਣੀ ਮਾਂ ਨੂੰ ਰੋਲ ਦੇਵੇਗਾ ਇਸ ਮਾਤਾ ਨੇ ਕਦੇ ਕਲਪਨਾ ਤੱਕ ਨਹੀਂ ਹੋਵੇਗੀ ਪਰ ਅੱਜ ਜੋ ਕੁਝ ਮਾਤਾ ਦੇ ਨਾਲਇਸਦੇ ਪੁੱਤ ਨੇ ਕੀਤਾ ਉਹ ਕਾਰਾ ਹਿਰਦੇ ਵਲੂਧਰਕੇ ਰੱਖ ਦੇਣ ਵਾਲਾ ਐ,,,,,,,,,

ਇੱਥੇ ਹੈਰਾਨੀ ਵਾਲੀ ਇਹ ਗੱਲ ਹੈ ਕੀ ਪੁਲਿਸ ਵਲੋਂ ਇੱਕ ਵਾਰੀ ਵੀ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਆਖ਼ਿਰ ਸੱਚਾਈ ਕਿ ਹੈ ਉੱਲਟਾ 70 ਸਾਲਾਂ ਬਜ਼ੁਰਗ ਔਰਤ ਤੇ ਹੀ ਉਸਦੇ ਹੀ ਸਮਾਨ ਦਾ ਉਸਦੇ ਹੀ ਘਰੋਂ ਚੋਰੀ ਹੋਣ ਦਾ ਪਰਚਾ ਦਰਜ਼ ਕਰ ਦਿੱਤਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਜ਼ਰੂਰ ਸਾਂਝੀ ਕਰਇਓ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪੰਜਾਬ ‘ਚ ਏਸ ਤਰੀਕ ਨੂੰ ਪੈ ਸਕਦਾ ਭਾਰੀ ਮੀਂਹ, ਤੇ ਚੱਲ ਸਕਦੀਆਂ ਤੇਜ਼ ਹਵਾਵਾਂ, ਸਾਂਭ ਲਓ ਫਸਲਾਂ

htvteam

ਭਾਰੀ ਮੀਹ ਨੇ ਕਿਸਾਨਾਂ ਦੀ ਲਿਆਂਦੀ ਬਰਬਾਦੀ

htvteam

ਲਵ-ਮੈਰਿਜ ਵਾਲੇ ਜੀਜੇ ਦਾ ਦੇਖੋ ਸਾਲੇ ਨੇ ਕੀ ਕੀਤਾ ਹਾਲ

htvteam

Leave a Comment