Htv Punjabi
Uncategorized

ਲਓ ਜੀ ਨਵੇਂ ਸਾਲ ਦੇ ਆਉਣ ਤੋਂ ਪਹਿਲਾ ਆਈ ਮਾੜੀ ਖਬਰ

ਇਕ ਪਾਸੇ ਦੁਨਿਆ ਕਰੋਨਾ ਵੈਕਸੀਨ ਦੀ ਰਾਹ ਦੇਖ ਰਹੀ ਹੈ, ਪਰ ਮਹਾਮਾਰੀ ਦਾ ਖਤਰਾ ਹੁਣ ਵੀ ਘੱਟ ਨਹੀਂ ਹੋ ਰਿਹਾ । ਬ੍ਰਿਟੇਨ ਵਿੱਚ ਵੈਕਸੀਨਨੇਸ਼ਨ ਸ਼ੁਰੂ ਹੋਣ ਦੇ ਬਾਵਜੂਦ ਵਾਇਰਸ ਵਿੱਚ ਪਰਿਵਰਤਨ ( ਕਰੋਨਾਂ ਵਾਇਰਸ ਦਾ ਨਵਾਂ ਬੈਰਿਏਟ) ਦੀ ਗੱਲ ਸਾਹਮਣੇ ਆਈ ਹੈ । ਇਸਦੇ ਦੇਖਦੇ ਹੋਏ ਸਾਉਦੀ ਅਰਬ ਸਰਕਾਰ ਨੇ ਅੰਤਰ-ਰਾਸ਼ਟਰੀ ਸੇਵਾਵਾਂ ਤੇ ਇੱਕ ਹਫਤੇ ਦੀ ਪਾਬੰਦੀ ਲਾ ਦਿੱਤੀ ਹੈ । ਸਾਉਦੀ ਨੇ ਆਪਣੀਆਂ ਸੀਮਾਵਾਂ ਵੀ ਇਕ ਹਫਤੇ ਦੇ ਲਈ ਸੀਲ ਕਰ ਦਿੱਤੀਆਂ ਹੈ ।

ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਲੋਕ ਯੂਰੋਪਿਆ ਦੇਸ਼ਾਂ ਤੋਂ ਸਾਉਦੀ ਆਏ ਹਨ, ਉਹਨਾਂ ਨੂੰ  ਦੋ ਹਫਤਿਆਂ ਲਈ ਆਈਸੋਲੇਸ਼ਨ ਲਈ ਰਹਿਣਾਂ ਪਵੇਗਾ । ਉਹੀ ਜਿਹੜੇ ਲੋਕ ਬੀਤੇ 3 ਮਹੀਨੇ ਵਿੱਚ ਯੂਰੋਪ ਜਾਂ ਨਵੇਂ ਕਰੋਨਾਂ ਤਣਾਅ ਵਾਲੇ ਖੇਤਰਾ ਤੋਂ ਆਏ ਨੇ ਉਹਨਾਂ ਨੂੰ ਕਰੋਨਾ ਟੈਸਟ ਕਰਵਾਉਣਾ ਹੋਵੇਗਾ  । ਇਸਦੇ ਵਿੱਚ , ਤੁਰਕੀ ਨੇ ਵੀ ਬ੍ਰਿਟੇਨ , ਡੇਨਮਾਰਕ, ਉੱਤਰੀ ਅਫਰੀਕਾ ਅਤੇ ਨੀਦਰਲੈਂਡ ਤੋਂ ਆਉਣ ਵਾਲਿਆਂ ਉਡਾਣਾ ਤੇ ਸਥਾਈ ਰੂਪ ਵਿੱਚ ਰੋਕ ਲਗਾ ਦਿੱਤੀ ਹੈ ।

ਦੁਨਿਆਂ ਵਿੱਚ ਕਰੋਨਾਂ ਦੇ 7 ਕਰੋੜ 71 ਲੱਖ 69  ਹਜਾਰ 359 ਕੇਸ ਹੋ ਗਏ ਹਨ । ਚੰਗੀ ਗੱਲ ਇਹ ਹੈ ਕਿ 5 ਕਰੋੜ 40 ਲੱਖ 88 ਹਜਾਰ 483 ਲੋਕ ਠੀਕ ਹੋ ਗਏ ਹਨ । ਹੁਣ ਤੱਕ ਮਹਾਮਾਰੀ ਨਾਲ 16 ਲੱਖ 99 ਹਜਾਰ 560 ਲੋਕਾਂ ਦੀ ਮੌਤ ਹੋ ਗਈ ਹੈ।

Related posts

ਪੇਂਗੋਂਗ ਦੇ ਫਿੰਗਰ-4 ਤੱਕ ਵਧਿਆ ਤਨਾਅ, ਤੋਪਾ ਨਾਲ ਲੈਸ ਹੋ ਰਹੇ ਸਾਰੇ ਇਲਾਕੇ, ਭਾਰਤੀ ਫੌਜ ਲੱਗੀ ਤਾਕਤ ਵਿਖਾਉਣ

htvteam

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਲਗਵਾਈ ਵੈਕਸੀਨ ਦੀ ਡੋਜ

htvteam

ਕਰੋਨਾ ਪਾਜ਼ਿਟਿਵ ਔਰਤ ਮਰੀਜ਼ ਨੇ ਹਸਪਤਾਲ ‘ਚ ਪੈਦਾ ਕੀਤਾ ਬਚਾ, ਦੇਖੋ ਅੱਗੇ ਕਿਵੇਂ ਪਈਆਂ ਰਹੀਆਂ ਭਾਜੜਾਂ!

Htv Punjabi