Htv Punjabi
Punjab Video

ਲਵ-ਮੈਰਿਜ ਕਰਵਾਉਣ ਤੋਂ ਪਹਿਲਾਂ ਆਹ ਵੀਡੀਓ ਦੇਖ ਲਓ

ਇਹ ਤਸਵੀਰ ਲਵ-ਮੈਰਿਜ ਕਰਵਾਉਣ ਵਾਲੇ ਲਵਨੀਲ ਕੁਮਾਰ ਦੀ ਐ…ਜਿਸ ‘ਚ ਉਹ ਆਪਣੀ ਧੀ ਨਜ਼ਰ ਆਉਂਦੀ ਛੋਟੀ ਜਿਹੀ ਬੱਚੀ ਨਾਲ ਬੜਾ ਖੁਸ਼ ਹੋਕੇ ਸੈਲਫੀ ਲੈ ਰਿਹਾ ਨਜ਼ਰ ਆਉਂਦਾ ਐ। ਅਸਲ ‘ਚ ਜਲੰਧਰ ਦੇ ਉਪਕਾਰ ਨਗਰ ਦੇ ਰਹਿਣ ਵਾਲੇ ਤੇ ਸਫੈਦ ਦਾਹੜ੍ਹੀ ਵਾਲੇ ਪਿਤਾ ਰਾਜਿੰਦਰ ਸਿੰਘ ਨੇ ਦਰਦ ਭਰੀ ਆਵਾਜ਼ ‘ਚ ਦਸਿਆ ਕੀ ਉਸਦੇ ਬੇਟੇ ਵੱਲੋਂ ਕਈ ਸਾਲ ਪਹਿਲਾਂ ਲਵ-ਮੈਰਿਜ ਕਰਵਾਈ ਗਈ ਸੀ ਤੇ ਉਹ ਆਪਣੇ ਸਹੁਰੇ ਪਿੰਡ ਜਲਭੈ ‘ਚ ਰਹਿ ਰਿਹਾ ਸੀ। ਪਰ ਸਵੇਰੇ ਸਵੇਰੇ ਲਵਨੀਲ ਦੀ ਘਰਵਾਲੀ ਨੇ ਉਨ੍ਹਾਂ ਨੂੰ ਅਜਿਹਾ ਫੋਨ ਕੀਤਾ ਕੀ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

Related posts

ਪਾਕਿ ਜਥੇ ਚ ਗਈ ਮਹਿਲਾ ਨੂੰ ਲੈਕੇ ਪਿੰਡ ਵਾਸੀਆਂ ਦੇ ਖੁਲਾਸੇ ?

htvteam

ਦੇਖੋ ਸਾਊਥ ਫਿਲਮਾਂ ਦੇ ਸੀਨ ਤੋਂ ਵੀ ਬਣਿਆ ਉੱਤੇ ਦਾ ਸੀਨ

htvteam

ਜਦੋਂ ਮੁੰਡਾ ਮਾਸ਼ੂਕ ਨੂੰ ਭਜਾ ਲਿਆਇਆ ਥਾਣੇ ‘ਚ

htvteam