ਉੱਚੀ ਜਿਹੀ ਬਿਲਡਿੰਗ ਦੇ ਹੇਠਾਂ ਖੜ੍ਹੇ ਫਾਇਰ ਬ੍ਰਿਗੇਡ ਦੇ ਨਾਲ ਨਾਲ ਫੌਜ ਅਤੇ ਪੁਲਿਸ ਵਾਲੇ ਉੱਤੇ ਦੂਰ ਸ਼ਿਖਰ ‘ਤੇ ਲਮਕ ਰਹੀ ਇੱਕ ਨੌਜਵਾਨ ਕੁੜੀ | ਇਹ 23 ਸਾਲਾਂ ਦੀ ਉਹੀ ਕੁੜੀ ਹੈ ਜਿਸਦੇ ਸਿਰ ‘ਤੇ ਇਸ਼ਕ ਦਾ ਅਹਜਿਹ ਫਿਤੂਰ ਚੜ੍ਹਿਆ ਹੋਇਆ ਹੈ ਕਿ ਇਹ ਇੱਕ ਨੌਜਵਾਨ ਨਾਲ ਲਵ ਮੈਰਿਜ ਕਰਵਾਉਣ ਦੇ ਚੱਕਰ ‘ਚ ਜਾਨ ਦੇਣ ਤੇ ਉਤਾਰੂ ਹੋ ਗਈ ਹੈ |
ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਪੁਲਿਸ ਨੂੰ ਸੂਚਨਾ ਮਿਲੀ ਕਿ ਟ੍ਰਿਲੀਅਮ ਮਾਲ ਦੀ 5ਵੀਂ ਮੰਜਿਲ ਤੇ ਇੱਕ ਕੁੜੀ ਲਮਕ ਰਹੀ ਹੈ ਤੇ ਫੇਰ ਅੱਗੇ ਜੋ ਕੁੱਝ ਹੋਇਆ ਸੁਣੋ ਏਸੀਪੀ ਨਾਰਥ ਅੰਮ੍ਰਿਤਸਰ ਦੀ ਜ਼ੁਬਾਨੀ |