Htv Punjabi
Religion

ਲਹਿਰਾਗਾਗਾ ਦੇ ਵਿੱਚ ਅੰਡਰਬ੍ਰਿਜ ਦੇ ਵਿੱਚ ਭਰੇ ਪਾਣੀ ਦੀ ਨਿਕਾਸੀ ਕਾਰਨ ਫਨੀਚਰ ਹਾਊਸ ਦਾ ਹੋਇਆ ਲੱਖਾਂ ਦਾ ਨੁਕਸਾਨ

ਲਹਿਰਾਗਾਗਾ ਵਿਖੇ ਭਾਰੀ ਮੀਂਹ ਦੇ ਚਲਦੇ ਅੰਡਰਬ੍ਰਿਜ ਪਾਣੀ ਨਾਲ ਭਰ ਗਿਆ ਸੀ ਤਾਂ ਉਸ ਪਾਣੀ ਨੂੰ ਨਗਰ ਕੌਂਸਲ ਨੇ ਕੱਢਣਾ ਸ਼ੁਰੂ ਕੀਤਾ ਤਾਂ ਉਹ ਪਾਣੀ ਨਿਰਮਲ ਫਨੀਚਰ ਹਾਊਸ ਵੱਲ ਚਲਾ ਗਿਆ ਉਸ ਤੋਂ ਬਾਅਦ ਰਾਤੀਂ ਹੋਰ ਤੇਜ਼ ਬਾਰਿਸ਼ ਹੋਣ ਤੋਂ ਬਾਅਦ ਪਾਣੀ ਨਿਰਮਲ ਫਰਨੀਚਰ ਹਾਊਸ ਦੇ ਅੰਡਰਗਰਾਊਂਡ ਵਿਚ ਚਲਾ ਗਿਆ ਜਿੱਥੇ ਕੇ ਫਰਨੀਚਰ ਹਾਊਸ ਦਾ 15 ਲੱਖ ਰੁਪਏ ਤੋਂ ਜ਼ਿਆਦਾ ਦਾ ਸਮਾਨ ਅੰਡਰਗਰਾਊਂਡ ਚ ਪਿਆ ਸੀ ਜਿਹੜਾ ਕਿ ਪਾਣੀ ਵਿਚ ਤੈਰਦਾ ਨਜ਼ਰ ਆਇਆ ।

ਨਿਰਮਲ ਫਰਨੀਚਰ ਹਾਊਸ ਦੇ ਮਾਲਕ ਨਿਰਮਲ ਸਿੰਘ ਨੇ ਦੱਸਿਆ ਦੋ ਦਿਨ ਪਹਿਲਾਂ ਅੰਡਰਬ੍ਰਿਜ ਪਾਣੀ ਨਾਲ ਭਰਿਆ ਸੀ ਤਾਂ ਨਗਰ ਕੌਂਸਲ ਬੀਰਜ ਪਾਣੀ ਕੱਢ ਰਿਹਾ ਸੀ ਤਾਂ ਮੇ ਨਗਰ ਕੌਂਸਲ ਨੂੰ ਜਾਕੇ ਦੱਸਿਆ ਜਾ ਰਿਹਾ ਹੈ ਇਹ ਸਾਰਾ ਪਾਣੀ ਸਾਡੀ ਦੁਕਾਨਾਂ ਵੱਲ ਆ ਰਿਹਾ ਹੈ ਨਗਰ ਕੌਂਸਲ ਨੇ ਇੱਕ ਨਾ ਸੁਣੀ ਜਿਸ ਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਦੁਕਾਨ ਮਾਲਕ ਨੇ ਕਿਹਾ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਜਿੰਮੇਵਾਰ ਨਗਰ ਕੌਂਸਲ ਹੈ

Related posts

SGPC ਦੇ ਨਵੇਂ ਪ੍ਰਧਾਨ ਦੀ ਹੋਵੇਗੀ ਚੋਣ, ਹੁਣ ਟੁੱਟਣਗੇ ਰਿਕਾਰਡ !

htvteam

ਆਹ ਸ਼ਹਿਰ ‘ਚ ਦੇਖੋ ਕੀ ਹੋ ਗਿਆ, ਥਾਣਿਆਂ ‘ਚ ਭੱਜੇ ਮੁਲਾਜ਼ਮ ?

htvteam

ਦਵਿੰਦਰਪਾਲ ਭੁੱਲਰ ਦੀ ਰਿਹਾਈ ‘ਤੇ ਫ਼ੈਸਲਾ ?

htvteam