Htv Punjabi
Punjab Video

ਲਾਈਨਾਂ ਦੇ ਕਿਨਾਰੇ ਰਾਤ ਵੇਲੇ ਮਾਸੂਮ ਬੱਚੀ ਨਾਲ ਵਾਪਰਿਆ ਖੌਫਨਾਕ ਭਾਣਾ

ਮਾਮਲਾ ਹੈ ਫਗਵਾੜਾ ਦੇ ਨੇੜੇ ਮੌਲੀ ਰੇਲਵੇ ਟਰੈਕ ਦਾ, ਜਿੱਥੇ ਬੀਤੇ ਦਿਨ ਸਵੇਰੇ ਤਕਰੀਬਨ 7:30 – 7:45 ਦੇ ਆਸਪਾਸ ਰੇਲਵੇ ਦੇ ਗੈਂਗਮੈਨ ਡਿਊਟੀ ਕਰ ਰਹਿ ਸਨ | ਅਚਾਨਕ ਉਹਨਾਂ ਦੀ ਨਜ਼ਰ ਟਰੈਕ ਤੇ ਪੈਂਦੀ ਹੈ 407km13/15 ਅਪ ਟਰੈਕ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਸੀਨ ਦੇਖ ਉਹ ਤੁਰੰਤ ਜੀਆਰਪੀ ਨੂੰ ਇਤਲਾਹ ਦਿੰਦੇ ਨੇ |

Related posts

ਭਾਬੀ ਕਮਲ ਦੇ ਕ। ਤਲ ਤੋਂ ਬਾਅਦ ਇੰਫਲੂਐਂਸਰਾਂ ਤੇ ਵੱਡਾ ਐਕਸ਼ਨ !

htvteam

ਪਤੀ ਪਤਨੀ ਕਰ ਰਹੇ ਸਨ ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ, ਪੁਲਿਸ ਨੇ ਛਾਪਾ ਮਾਰਿਆ ਤਾਂ ਦੋਨੋਂ ਫਰਾਰ

Htv Punjabi

ਸੁੱਖਣਵਾਲਾ ਮਾਮਲੇ ਚ ਦਿਲ ਨੂੰ ਹਿਲਾਉਣ ਵਾਲੀਆਂ ਆਈਆਂ ਤਸਵੀਰਾਂ

htvteam