Htv Punjabi
Punjab Video

ਲੋਕਾਂ ਦੇ ਘਰਾਂ ‘ਚ ਪਹੁੰਚਿਆ ਸੀਵਰੇਜ ਦਾ ਗੰਦਾ ਪਾਣੀ

ਇਹ ਤਸਵੀਰਾਂ ਬਠਿੰਡਾ ਦੇ ਜਨਤਾ ਨਗਰ ਦੀਆਂ ਨੇ ਜਿੱਥੇ ਸੀਵਰੇਜ ਦਾ ਖੜ੍ਹਾ ਪਾਣੀ ਲੋਕਾਂ ਲਈ ਮੁਸੀਬਤ ਅਤੇ ਬਿਆਰੀਆਂ ਦਾ ਘਰ ਬਣਦਾ ਜਾ ਰਿਹਾ ਜਨਤ ਨਗਰ ਗਲੀ ਨੰਬਰ ਦੋ ਦੇ ਲੋਕ ਏਸ ਗੰਦਗੀ ਵਿੱਚ ਰਹਿਣ ਲਈ ਮਜਬੂਰ ਹੋ ਚੁੱਕੇ ਹਨ ਸਥਾਨਕ ਲੋਕਾਂ ਨੇ ਦੱਸਿਆ ਕੀ ਇਹ ਪਾਣੀ ਕਈ ਮਹਿਨਿਆਂ ਤੋਂ ਖੜ੍ਹਾ ਹੈ ਪਰ ਕਿਸੇ ਵੀ ਅਧਿਕਾਰੀ ਨੇ ਸਾਰ ਤੱਕ ਨਹੀਂ ਲਈ ਕਈ ਵਾਰ ਨਗਰ ਕੌਂਸਲ ਦੈ ਧਿਆਨ ਵਿੱਚ ਲਿਆਂਦਾ ਪਰ ਉਨ੍ਹਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਜਿਸਤੋ ਬਾਅਦ ਤੰਗ ਪ੍ਰੇਸ਼ਾਨ ਹੋਏ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾ ਦਿੱਤੇ ਹਨ,,,,,,,,,

ਸੋ ਲੋਕਾਂ ਨੇ ਕਿਹਾ ਕੀ ਅਸੀ ਕਈ ਵਾਰ ਸਬੰਧਤ ਪ੍ਰਸ਼ਾਸਨ ਨੂੰ ਸ਼ਕਾਇਤ ਕਰ ਚੁੱਕੇ ਹਾਂ ਪਰ ਹਾਲੇ ਤੱਕ ਕੋਈ ਵੀ ਮਸਲੇ ਦਾ ਹੱਲ ਨਹੀਂ ਹੋਇਆ ਸੋ ਏਸ ਮੌਕੇ ਲੋਕਾਂ ਨੇ ਕਿਹਾ ਕੀ ਅਸੀ ਧਰਨਾ ਪ੍ਰਦਰਸ਼ਨ ਕਰਾਂਗੇ ਤਾਂ ਕੀ ਸਰਕਾਰ ਤੇ ਪ੍ਰਸ਼ਾਸਨ ਸਾਡ਼ੀ ਗੱਲ ਸੁਣ ਲਵੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨ/ਸ਼ੇ ਚ ਡਾਕਟਰ ਨੇ ਮਹਿਲਾ ਨੂੰ ਜੜ੍ਹਿਆ ਥੱ। ਪੜ, ਹਿੱਲ ਗਈ ਸਾਰੀ, ਦੇਖੋ ਕਰਤੂ। ਤ

htvteam

ਦੇਖੋ ਕੁੜੀ ਨੇ ਮੂਸੇਵਾਲਾ ਦੀ ਹਵੇਲੀ ‘ਚ ਕੀ ਕਰਤਾ

htvteam

ਰਮਨ ਅਰੋੜਾ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ, ਫੈਸਲਾ ਸੁਣ ਉਤਰਿਆ ਚਿਹਰਾ !

htvteam

Leave a Comment