Htv Punjabi
Punjab Video

ਦਫਤਰਾਂ ‘ਚ ਸਰਕਾਰੀ ਬਾਬੂ ਫਰਲੋ ‘ਤੇ ? ਜਨਾਬ ਨੂੰ ਉਡੀਕਦੇ ਹੋ ਗਈ ਸਵੇਰ ‘ਤੋਂ ਸ਼ਾਮ

ਇਹ ਤਸਵੀਰਾਂ ਭਵਾਨੀਗੜ੍ਹ ਤਹਿਸੀਲ ਕੰਪਲੈਕਸ ਦੀਆਂ ਨੇ ਜਿੱਥੇ ਰਜਿਸ਼ਟਰੀਆਂ ਕਰਵਾਉਂਂਣ ਵਾਲੇ ਲੋਕਾਂ ਦੀ ਭੀੜ ਲੱਗੀ ਹੋਈ ਐ ਉਪਰੋਂ ਸਿਖਰ ਦਪਹਿਰਾ ਵੀ ਢਲ ਚੁੱਕਿਆ ਪਰ ਜਨਾਬ ਤਹਿਸੀਲਦਾਰ ਦੇ 15 ਮਿੰਟ ਪੂਰੇ ਨਹੀਂ ਹੋਏ ਜੀ ਹਾਂ,ਲੋਕਾਂ ਮੁਤਾਬਿਕ ਤਹਿਸੀਲਦਾਰ ਸਾਬ੍ਹ 15 ਮਿੰਟ ਕਹਿਕੇ ਸਵੇਰੇ ਫਰਲੋ ਤੇ ਨਿਕਲੇ ਗਏ ਸਨ ਜਿਨ੍ਹਾਂ ਦਾ ਇੰਤਜ਼ਾਰ ਕਰਦੇ ਕਰਦੇ ਸਵੇਰ ਤੋਂ ਸ਼ਾਮ ਹੋ ਗਈ ਪਰ ਤਹਿਸੀਲਦਾਰ ਵਾਪਸ ਨਾ ਪਰਤੇ ਖੱਜਲ ਖੁਆਰ ਹੋ ਰਹੇ ਲੋਕਾਂ ਦੇ ਸਬਰਾਂ ਦਾ ਬੰਨ੍ਹ ਟੁੱਟਿਆ ਤੇ ਫਿਰ ਅੱਕੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਕਰ ਦਿੱਤੀ ਐ ਇਸਦੇ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਤੇ ਜੱਮਕੇ ਭੜਾਸ ਵੀ ਕੱਢੀ ਹੈ ਕਿਉਕੀ ਮੁੱਖ ਮੰਤਰੀ ਨੇ ਕਿਹਾ ਕੀ ਪੰਜਾਬ ਦੇ ਲੋਕਾਂ ਘਰ ਬੈਠੇ ਨੂੰ ਸਰਕਾਰੀ ਸੇਵਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ ਅਤੇ ਫੋਨ ਕੰਮ ਹੋਣਗੇ,,,,,,,,,,

ਸੋ ਏਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਦਾ ਜਮਕੇ ਵਿਰੋਧ ਕੀਤਾ ਹੈ ਅਤੇ ਦੱਸਿਆ ਕੀ ਸਰਕਾਰੀ ਦਫਤਰਾਂ ਚ ਬੁਰਾ ਹਾਲ ਹੈ ਸਰਕਾਰੀ ਬਾਬੂਆਂ ਨੇ ਆਮ ਲੋਕਾਂ ਦੇ ਕੰਮ ਤਾਂ ਕੀ ਕਰਨੇ ਨੇ ਪਰ ਕੋਈ ਗੱਲ ਸੁਣਨ ਲਈ ਵੀ ਤਿਆਰ ਨਹੀਂ,ਖੈਰ ਪੰਜਾਬ ਸਰਕਾਰ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਲੋੜ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੇਡੀਜ਼ ਡਾਕਟਰ ਤੋਂ ਸੁਣੋ ਕਿਵੇਂ ਵੱਡੀ ਉਮਰ ‘ਚ ਮਾਂ ਬਣਨ ਜਨਾਨੀਆਂ

htvteam

ਭਾਈ ਰਾਜੋਆਣਾ ਨੂੰ ਮਿਲੀ ਪੈਰੋਲ ਸੀਨੀਅਰ ਅਕਾਲੀ ਨੇਤਾ ਦਾ ਵੱਡਾ ਬਿਆਨ

htvteam

ਆਹ ਦੇਖੋ ਯਾਰਾਂ ਨੇ ਹੀ ਕੀਤੀ ਯਾਰ ਨਾਲ ਯਾਰ ਮਾਰ

htvteam

Leave a Comment