Htv Punjabi
Punjab Video

ਲੱਖਾ ਸਿਧਾਣਾ ਲੋਕਾਂ ਨੂੰ ਕਰ ਰਿਹਾ ਗੁੰਮਰਾਹ, ਵੱਡਾ ਖੁਲਾਸਾ?

ਇੱਕ ਨਿੱਜੀ ਸਕੂਲ ਖਿਲਾਫ ਲੱਖਾ ਸਿਧਾਣਾ ਵੱਲੋਂ ਮੋਰਚਾ ਖੋਲਿਆ ਗਿਆ ਜਿਸ ਦੌਰਾਨ ਉੱਥੇ ਕਾਫੀ ਤਕਰਾਰਬਾਜ਼ੀ ਹੋਈ ਅਤੇ ਪੁਲਿਸ ਵੱਲੋਂ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਦੇਰ ਰਾਤ ਉਸ ਨੂੰ ਛੱਡ ਦਿੱਤਾ ਜਾਂਦਾ,, ਜਿਸ ਤੋਂ ਬਾਅਦ ਵੀਡੀਓ ਜਾਰੀ ਕਰਕੇ ਜਿੱਥੇ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਲੜਾਈ ਲੜਦੇ ਰਹਿਣਗੇ ਉੱਥੇ ਹੀ ਗੁਰ ਸਿਮਰਨ ਸਿੰਘ ਮੰਡ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਉਸਨੇ ਲੱਖਾ ਸਿਧਾਣਾਂ ਨੂੰ ਕਾਫੀ ਕੁਝ ਖਰੀਆਂ ਖਰੀਆਂ ਬੋਲੀਆਂ ਇਥੋਂ ਤੱਕ ਕਿ ਲੱਖਾ ਸਿਧਾਣਾਂ ਨੂੰ ਸਿਦਰਾ ਕਿਹਾ ਕਿ ਤੂੰ ਦੱਸ ਕੋਈ ਡੀਸੀ ਜਾਂ ਫਿਰ ਐਸਡੀਐਮ ਲੱਗਿਆ ਹੋਇਆ ਤੈਨੂੰ ਕਿਸ ਨੇ ਅਧਿਕਾਰ ਦਿੱਤਾ ਸਕੂਲ ਦੇ ਵਿੱਚ ਦਖਲ ਅੰਦਾਜੀ ਕਰਨ ਦੇ,,, ਇਸ ਦੇ ਨਾਲ ਹੀ ਮੰਡ ਨੇ ਕਿਹਾ ਕਿ ਲੱਖਾ ਸਿਧਾਣਾ ਪਿੱਛੇ ਲੋਕ ਨਾ ਲੱਗਣ ਜਿਸ ਨੂੰ ਪੁੱਛਣ ਕਿ ਇਸ ਦੇ ਬੱਚੇ ਕਿੱਥੇ ਪੜਦੇ ਨੇ,,,,,,,

ਦੱਸ ਦੀਏ ਕਿ ਲੱਖਾ ਸਿਧਾਣਾ ਨੂੰ ਰਾਮਪੁਰਾ ਪੁਲਿਸ ਵੱਲੋਂ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। ਉਸ ਵੱਲੋਂ ਸ਼ਾਂਤੀ ਬਣਾਏ ਰੱਖਣ ਦਾ ਭਰੋਸੇ ਦਿੱਤਾ ਗਿਆ ਸੀ, ਜਿਸ ‘ਤੋਂ ਬਾਅਦ ਪੁਲਿਸ ਨੇ ਉਸ ਨੂੰ ਛੱਡਿਆ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਸਰਵ ਹਿਤਕਾਰੀ ਸਕੂਲ ਖਿਲਾਫ ਧਰਨਾ ਦੇਣ ਸਮੇਂ ਲੱਖਾ ਸਿਧਾਣਾ ਨੂੰ ਸਾਥੀਆਂ ਸਮੇਤ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

8 ਜਣਿਆਂ ਨੇ ਫੜ ਲਈ ਇੱਕ ਜ਼ਨਾਨੀ, ਫਿਰ ਕੀਤਾ ਅਜਿਹਾ ਕੁਝ ਕਿ ਹੋ ਗਈ ਬੇਹੋਸ਼ ਦੇਖੋ ਕਿਹੜੀ ਹਾਲਤ ‘ਚ ਸੁੱਟੀ ਸੜਕ ‘ਤੇ

Htv Punjabi

22 ਮਾਰਚ ਨੂੰ ਵੇਖਿਆ ਜਾਵੇਗਾ ਪਵਿੱਤਰ ਰਮਜਾਨ-ਉਲ-ਮੁਬਾਰਕ ਦਾ ਚੰਨ

htvteam

ਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਸਰਕਾਰ

Htv Punjabi

Leave a Comment