Htv Punjabi
Punjab Video

ਵਹਿਸ਼ੀ ਮੁੰਡਿਆਂ ਨੇ ਜਵਾਨ ਮਾਂ ਸਣੇ ਪੁੱਤ ਨਾਲ ਵੀ ਟੱਪੀਆਂ ਹੱਦਾਂ

ਗਲੀ ‘ਚ ਖਿੱਲਰੇ ਇੱਟਾਂ ਰੋੜੇ ਅਤੇ ਜ਼ਖਮੀ ਹਾਲਤ ‘ਚ ਪਰਿਵਾਰ ਸਣੇ ਘਰ ਦੇ ਬਾਹਰ ਬੈਠੇ ਆਪਣੇ ਨਾਲ ਹੋਈ ਸਾਰੀ ਹੱਡ ਬੀਤੀ ਬਿਆਨ ਕਰ ਰਹੇ ਇਹ ਮਾਂ ਪੁੱਤ | ਇਹ ਉਹੀ ਨੌਜਵਾਨ ਨੇ ਜਿਸਨੇ ਕੁੱਝ ਮੁੰਡਿਆਂ ਨੂੰ ਸਿਗਰੇਟ ਲਿਆਉਣ ਤੋਂ ਮਨਾਂ ਕੀਤਾ ਸੀ ਤੇ ਫਿਰ ਇਸ ਪਰਿਵਾਰ ਦੇ ਨਾਲ ਉਹਨਾਂ ਮੁੰਡਿਆਂ ਨੇ ਜੋ ਗੰਦੀ ਹਰਕਤ ਕੀਤੀ ਉਹ ਬੇਹੱਦ ਘਟੀਆ ਸੀ |
ਮਾਮਲਾ ਹੈ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਆਉਂਦੇ ਪਿੰਡ ਕਲਰਾਂ ਦਾ, ਜਿੱਥੇ ਪਿੰਡ ਦੇ ਮੁੰਡਿਆਂ ਨੇ ਕੁੱਝ ਮੁੰਡਿਆਂ ਨੇ ਰਵੀ ਨੂੰ ਸਿਗਰੇਟ ਲਿਆ ਕੇ ਦੇਣ ਨੂੰ ਕਿਹਾ ਪਰ ਰਵੀ ਨੇ ਮਨ ਕਰ ਦਿੱਤਾ ਉਸਤੋਂ ਬਾਅਦ ਉਹਨਾਂ ਮੁੰਡਿਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਰਵੀ ਅਤੇ ਉਸਦੀ ਮਾਤਾ ਨਾਲ ਜੋ ਕੁੱਝ ਕੀਤਾ ਸੁਣੋ ਪੀੜਤ ਪਰਿਵਾਰ ਦੇ ਹੀ ਮੂੰਹੋਂ |

Related posts

ਨਾਕਾਬੰਦੀ ਕਰਕੇ ਪੁਲਿਸ ਨੇ ਬੰਦੇ ਨਾਲ ਕੀਤਾ ਆਹ ਕੰਮ ?

Htv Punjabi

ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਰੋਜ਼ਗਾਰ ਅਤੇ ਸਟਾਰਟਅਪ ਦੇ ਸਮਰੱਥ ਮੌਕੇ ਉਪਲੱਬਧ ਕਰਾਏਗੀ ‘ਆਪ’ ਸਰਕਾਰ

htvteam

ਅਜਿਹੇ ਡਾਕਟਰਾਂ ਤੋਂ ਜ਼ਰਾ ਬਚਕੇ

htvteam