Htv Punjabi
Punjab Video

ਵਾਰਿਸ ਪੰਜਾਬ ਜਥੇਬੰਦੀ ਨਾਲ ਜੁੜੇ ਸੀ ਦੋ ਨੌਜਵਾਨ , ਜਾਂਚ ਤੋਂ ਬਾਅਦ ਪੁਲਿਸ ਨੇ ਕੀਤਾ ਰਿਹਾਅ

ਇਸ ਵੇਲੇ ਦੀ ਵੱਡੀ ਖਬਰ ਜਿਲਾ ਫਰੀਦਕੋਟ ਤੋਂ ਆ ਰਹੀ ਐ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹੱਕ ਚ ਪੋਸਟਾਂ ਪਾਉਣ ਵਾਲੇ 2 ਨੌਜਵਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ, ਦੱਸ ਜਾ ਰਿਹਾ ਐ ਕਿ ਇਹ 2 ਨੌਜਵਾਨ ਵਾਰਿਸ ਪੰਜਾਬ ਜਥੇਬੰਦੀ ਨਾਲ ਵੀ ਹੋਏ ਸੀ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਇਨਾਂ ਨੂੰ ਗ੍ਰਿਫਤਾਰ ਕੀਤਾ ਸੀ ਦੱਸ ਦੀਏ ਕਿ ਇਹ ਦੋਵੇਂ ਨੌਜਵਾਨ ਲੰਬੇ ਸਮੇਂ ਤੋਂ ਬਹਿਬਲ ਇਨਸਾਫ਼ ਮੋਰਚਾ ਨਾਲ ਜੁੜੇ ਹੋਣ ਕਾਰਨ ਬਹਿਬਲ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਦਾ ਕਿਸੇ ਗਤੀਵਿਧੀ ਚ ਸ਼ਮੂਲੀਅਤ ਨਹੀਂ,,,,,,,,ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਾਂਚ ਕਰਕੇ,,,,, ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਅਤੇ ਉਸ ਦੇ ਸਾਥੀ ਨੂੰ ਰਿਹਾਅ ਕਰ ਦਿਤਾ , ਆਓ ਹੁਣ ਤੁਹਾਨੂੰ ਮਿਲਾਉਦੇ ਹਾਂ ਗੁਰਪ੍ਰੀਤ ਸਿੰਘ ਨਾਲ ,,,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

A.C ਕਮਰਿਆਂ ‘ਚ ਬੈਠਣ ਵਾਲੇ ਵੋਟਾਂ ਵੇਲੇ ਦੇਖੋ ਕਿਵੇਂ ਟਰੱਕ ਤੇ ਚੜ੍ਹ ਦਿੰਦੇ ਹੋਕਾ ?

htvteam

ਘਰ ‘ਚ ਮਾਂ-ਪੁੱਤ ਨਾਲ ਦੇਖੋ ਕੀ ਕਰ ਗਿਆ ਬੰਦਾ

htvteam

ਕੌਣ ਖਾ ਰਿਹੈ ਹਾਜਿਆਂ ਦੇ 1700 ਕਰੋੜ

htvteam

Leave a Comment