Htv Punjabi
Punjab Video

ਘਰ ‘ਚ ਮਾਂ-ਪੁੱਤ ਨਾਲ ਦੇਖੋ ਕੀ ਕਰ ਗਿਆ ਬੰਦਾ

ਇਹ ਤਸਵੀਰਾਂ ਪਟਿਆਲਾ ਦੇ ਪਾਕ-ਪਵਿੱਤਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਉਨ੍ਹਾਂ ਕੁਆਟਰਾਂ ਦੀਆਂ ਨੇ ਜਿੱਥੇ ਲੰਘੀ ਰਾਤ ਇਸ ਕੁਆਟਰ ‘ਚ ਆਉਣ ਜਾਣ ਵਾਲੇ ਇਕ ਸ਼ਖਸ ਨੇ ਅਜਿਹਾ ਕੰਮ ਮਾਂ-ਪੁੱਤ ਨਾਲ ਕੀਤਾ ਕੀ ਪੂਰੇ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੁਰੂਘਰ ਤੋਂ ਮਹਿਜ਼ ਕੁਝ ਹੀ ਮੀਟਰ ਦੀ ਦੂਰੀ ਉੱਤੇ ਬਣੇ ਇਨ੍ਹਾਂ ਕੁਆਟਰਾਂ ‘ਚ ਬਣੇ ਕੁਆਟਰ ਨੰਬਰ 71 ‘ਚ ਆਉਂਦਾ ਐ ਤੇ ਫੇਰ ਸ਼ੁਰੂ ਹੁੰਦਾ ਐ ਉਹ ਖੇਡ ਜਿਸ ਨੂੰ ਦੇਖਦੇ ਗੁਆਂਢੀਆਂ ਦੀਆਂ ਵੀ ਚੀਕਾਂ ਨਿਕਲ ਗਈਆਂ। ਹੋਰ ਤਾਂ ਹੋਰ ਪੂਰੀ ਤਰ੍ਹਾਂ ਖੂਨ ਨਾਲ ਲਥਪੱਥ ਹੋਈ ਸਤਵਿੰਦਰ ਕੌਰ ਮਰਨ ਤੋਂ ਪਹਿਲਾਂ ਕੈਮਰੇ ਮੂਹਰੇ ਆਪਣੇ ਕਾਤਲ ਦਾ ਖੁਲਾਸਾ ਵੀ ਕਰ ਗਈ। ਜਦੋਂਕਿ ਉਸਦਾ ਦਲੇਰ ਮੁੰਡਾ ਮਨਪ੍ਰੀਤ ਸਿੰਘ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਐ। ਹੁਣ ਸੁਣੋ ਗੁਆਂਢੀਆਂ ਦੀ ਜ਼ੁਬਾਨੀ ਰਾਤ ਵੇਲੇ ਕਿਵੇਂ ਕੁਆਟਰ ‘ਚੋਂ ਆਈਂ ਚੀਕਾਂ ਨੇ ਸਭ ਨੂੰ ਡਰਾਕੇ ਰੱਖ ਦਿੱਤਾ।

Related posts

ਆਹ ਪੋਟਲੀ ਦਰਦਾਂ ਵਾਲੀ ਥਾਂ ਲਗਾਓ ਆਪਣੇ ਦਰਦ ਭਜਾਓ

htvteam

12 ਸਾਲ ਦੀ ਕੁੜੀ ਨਾਲ ਹੋਇਆ ਅਜਿਹਾ ਕੰਮ

htvteam

ਅਫਸਰ ਸ਼ਰਾਬੀਆਂ ਨੂੰ ਦੱਸ ਰਿਹਾ ਸੀ ਦਾਰੂ ਵਾਲੇ ਟਿਕਾਣੇ, ਉਪਰੋਂ ਝੱਟ-ਪੱਟ ਪਹੁੰਚੇ ਪੱਤਰਕਾਰਾਂ ਨੇ ਖੋਲ੍ਹੇ ਕੈਮਰੇ

htvteam