Htv Punjabi
Punjab Video

ਵਿਆਹ ਦੇਖਣ ਆਇਆਂ ਨਾਲ ਹੋਟਲ ਦੀ ਪਾਰਕਿੰਗ ‘ਚ ਹੋ ਗਿਆ ਅਜਿਹਾ ਕਾਂਡ; ਦੇਖੋ ਵੀਡੀਓ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਇਹ ਪਰਿਵਾਰ ਇੱਕ ਵਿਆਹ ‘ਚ ਸ਼ਰੀਕ ਹੋਣ ਲਈ ਸ਼ਹਿਰ ਦੇ ਨਾਮਿ ਹੋਟਲ ‘ਚ ਜਾਂਦੈ | ਓਥੇ ਇਹਨਾਂ ਆਪਣੀ ਕਾਰ ਪਾਰਕਿੰਗ ਰਾਹੀਂ ਪਾਰਕ ਕੀਤੀ। ਪਰ ਕੁਝ ਦੇਰ ਬਾਅਦ ਇਕ ਵਿਅਕਤੀ ਜਿਸ ਕੋਲ ਪਾਰਕਿੰਗ ਦਾ ਆਈ ਡੀ ਕਾਰਡ ਵੀ ਸੀ ਨੇ ਉਨ੍ਹਾਂ ਤੋਂ ਇਹ ਕਹਿ ਕੇ ਪਾਰਕਿੰਗ ਵਾਲਾ ਕਾਰਡ ਲੈ ਲਿਆ ਕਿ ਉਨ੍ਹਾਂ ਦੀ ਗੱਡੀ ਦੂਸਰੀ ਪਾਰਕਿੰਗ ਵਿੱਚ ਲਗਾਉਣੀ ਹੈ ਜਾਣ ਲੱਗਾ ਉਨ੍ਹਾਂ ਨੂੰ ਜਾਅਲੀ ਕਾਰਡ ਵੀ ਦੇ ਕੇ ਗਿਆ ਜਿਸ ਉਪਰ ਪਾਰਕਿੰਗ ਕੰਪਨੀ ਦਾ ਹੀ ਨਾਮ ਲਿਖਿਆ ਹੋਇਆ ਸੀ। ਉਸ ਤੋਂ ਬਾਅਦ ਜੋ ਕੁੱਝ ਹੁੰਦਾ ਹੈ ਸੁਣੋ ਇਸ ਪਰਿਵਾਰ ਕੋਲੋਂ ਹੀ |

Related posts

CM ਮਾਨ ਤੇ ਬਾਦਲ ਦੀ ਹੋਈ ਟੱਕਰ, ਕਰਤਾ ਐਲਾਨ !

htvteam

ਘਰਵਾਲਾ ਸੀ ਵਿਦੇਸ਼, ਪਿੱਛੋਂ ਸਹੁਰਾ ਨੂੰਹ ਨੂੰ ਕਰਦਾ ਸੀ ਤੰਗ; ਦੇਖੋ ਵੀਡੀਓ

htvteam

ਪੁਲਿਸ ਮੁਲਾਜ਼ਮ ਆਪਸ ‘ਚ ਕਰਦੇ ਸਨ ਗੰਦੇ ਗੰਦੇ ਕੰਮ; ਮੁਲਾਜ਼ਮ ਨੇ ਖੋਲ੍ਹੇ ਸਾਰੇ ਭੇਦ

htvteam