Htv Punjabi
Punjab Video

ਵਿਆਹ ਮੌਕੇ ਲਾੜੀ ਨੇ ਦਿੱਤਾ ਕੋਰਾ ਜਵਾਬ; ਮੁੰਡੇ ਨੇ ਥਾਣੇ ‘ਚ ਕੀਤੀ ਸ਼ਿਕਾਇਤ, ਲੋਕ ਹੈਰਾਨ

ਹੱਥਾਂ ਉੱਤੇ ਸ਼ਗਨਾਂ ਵਾਲੀ ਮਹਿੰਦੀ, ਸਿਹਰਾ ਲਈ ਖੜੀ ਮੁੰਡੇ ਦੀ ਮਾਂ ਤੇ ਹੱਥਾਂ ‘ਚ ਨੋਟਾਂ ਵਾਲੇ ਹਾਰ ਫੜੀ ਆਪਣੇ ਮੁੰਡੇ ਦੇ ਮੂੰਹ ਵੱਲ ਬਿਟਰ ਬਿਟਰ ਦੇ ਰਿਹਾ ਮੁੰਡੇ ਦਾ ਪਿਓ ਗੁਰਮੁੱਖ ਸਿੰਘ ਤੇ ਨੇਲ ਪਾਲਿਸ਼ ਨਾਲ ਖੁਦ ਨੂੰ ਸ਼ਿੰਗਾਰ ਰਹੀ ਲਾੜੀ…ਤੇ ਚਾਈਂ ਚਾਈਂ ਪੈਂਦੇ ਸ਼ਗਨਾਂ ‘ਚ ਮਾਹੌਲ ਉਸ ਵੇਲੇ ਇਕ ਦਮ ਬਦਲ ਗਿਆ ਜਦੋਂ ਕੁੜੀ ਵਾਲਿਆਂ ਨੇ ਬਾਰਾਤ ਚੜ੍ਹਨ ਤੋਂ ਐਨ ਪਹਿਲਾਂ ਮੁੰਡੇ ਵਾਲਿਆਂ ਨੂੰ ਕੋਰਾ ਜਵਾਬ ਦੇ ਦਿੱਤਾ। ਪਹਿਲਾਂ ਜ਼ਰਾ ਇਹ ਵੀਡੀਓ ਦੇਖੋ ਕਿਵੇਂ ਸਾਰੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ ਤੇ ਇਕ ਫਲਾਂ ਦੇ ਟੋਕਰੀ ਨੇ ਦੋ ਪਰਿਵਾਰਾਂ ਦਾ ਮੇਲ ਰੁਕਵਾ ਦਿੱਤਾ।

Related posts

ਜਨਾਨੀ ਹੋਵੇ ਤਾਂ ਜਨਾਨੀ ਵਰਗੀ ਦਲੇਰ ਹੋਵੇ

htvteam

ਲੁਧਿਆਣਾ ਦੇ ਨੌਜਵਾਨ ਅਨਮੋਲ ਕਵਾਤਰਾ ਵੱਲੋਂ ਸ਼ੁਰੂ ਕੀਤੀ ਗਈ ਸੰਸਥਾ ‘ਏਕ ਜ਼ਰੀਆ’ ਜਿਸਦਾ ਨਹੀਂ ਕੋਈ ਅਕਾਉਂਟ ਨੰਬਰ

htvteam

2 ਭਰਾਵਾਂ ਦੀ ਮੌ3 ਮਾਮਲੇ ‘ਚ ਵੱਡਾ ਐਲਾਨ

htvteam