Htv Punjabi
Punjab Video

ਵਿਆਹ ਵਾਲੇ ਘਰ ‘ਚ ਭਰਾ ਦਾ ਫੋਨ ਸੁਣਕੇ ਪਰਿਵਾਰ ਦੇ ਉੱਡੇ ਹੋਸ਼ !

ਇਸ ਘਰ ਦੇ ਵਿਚ ਕੁੜੀ ਦਾ ਵਿਆਹ ਸੀ ! ਘਰਦਿਆਂ ਨੂੰ ਪੂਰਾ ਚਾਅ ਸੀ ! ਤੇ ਫਿਰ ਕੁੜੀ ਦੇ ਪਿਓ ਨੂੰ ਉਨ੍ਹਾਂ ਦੇ ਭਰਾ ਦਾ ਫੋਨ ਆਉਂਦਾ ਹੈ ਜਿਨ੍ਹਾਂ ਦੀ ਗੱਲ ਸੁਣਕੇ ਕੁੜੀ ਦੇ ਪਿਓ ਦੇ ਹੋਸ਼ ਉੱਡ ਜਾਂਦੇ ਨੇ ! ਫਿਲੌਰ ਦੇ ਪਿੰਡ ਨੰਗਲ ਦੀ ਮਹਿਮੀ ਕਲੋਨੀ ਦਾ ਇਹ ਮਾਮਲਾ ਹੈ ਤੇ ਸੀਸੀਟੀਵੀ ਕੈਮਰਿਆਂ ਨੇ ਸਾਰੀ ਵਾਰਦਾਤ ਨੂੰ ਸਾਹਮਣੇ ਲਿਆਂਦਾ ਹੈ,,,,,,,,

ਸੋ ਚੋਰਾਂ ਨੇ ਚੋਰੀ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਘਰਾਂ ਦੇ ਦਰਵਾਜ਼ਿਆਂ ਨੂੰ ਰੱਸੀਆਂ ਨਾਲ ਬਾਹਰੋ ਬੰਨ੍ਹ ਦਿੱਤਾ ਤਾਂ ਜੋ ਉਹ ਘਰਾਂ ਚੋਂ ਨਿਕਲ ਨਾ ਸਕਣ, ਇਸ ਸਬੰਧ ਵਿੱਚ ਥਾਣਾ ਫਿਲੌਰ ਨੂੰ ਸੂਚਿਤ ਕੀਤਾ ਪੁਲਿਸ ਵਾਲਿਆਂ ਨੇ ਮੌਕਾ ਦੇਖਿਆ ਅਤੇ ਬਿਆਨ ਦਰਜ ਕੀਤੇ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕਾਂਗਰਸੀ ਪਾਰਟੀ ਨੂੰ ਪਿਆ ਵੱਡਾ ਘਾਟਾ

htvteam

ਸਿੱਧੂ ਮੂਸੇਵਾਲੇ ਦੇ ਸ਼ਹਿਰ ਦੇਖੋ ਚੋਣਾਂ ਨੂੰ ਲੈਕੇ ਮਾਹੌਲ

htvteam

ਮਨਪ੍ਰੀਤ ਬਾਦਲ ਦਾ ਲੁੱਕਣ ਮੀਚੀ ਦਾ ਖੇਡ ਹੋਇਆ ਖਤਮ

htvteam

Leave a Comment