ਕੋਟਕਪੂਰਾ ਚ ਦਰਜ਼ ਇੱਕ ਵਪਾਰੀ ਤੋਂ ਫਿਰੌਤੀ ਮੰਗਣ ਮਾਮਲੇ ਚ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗਏ ਗੈਂਗਸਟਰ ਵਿਕਰਮ ਬਰਾੜ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਦੋਬਾਰਾ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਫਰੀਦਕੋਟ ਸਦਰ ਪੁਲਿਸ ਵੱਲੋਂ ਦਰਜ਼ ਇੱਕ ਹੋਰ ਮਾਮਲੇ ਚ ਵਿਕਰਮ ਬਰਾੜ ਨੂੰ ਤਿੰਨ ਦਿਨ ਦੇ ਰਿਮਾਂਡ ਤੇ ਲਿਆ ਗਿਆ ਹੈ,,, ਵਿਕਰਮ ਬਰਾੜ ਖਿਲਾਫ ਦਰਜ਼ ਮਾਮਲਾ ਜਿਸ ਵਿਚ ਉਸ ਵੱਲੋਂ ਡੇਰਾ ਪ੍ਰੇਮੀ ਦੀ ਹਤਿਆ ਦੀ ਕੋਸ਼ਿਸ਼ ਲਈ ਉਸਦੀ ਰੈਕੀ ਕਰਨ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਮਾਮਲੇ ਚ ਪੁਲਿਸ ਨੂੰ ਇੱਕ ਰਿਵਾਲਵਰ ਵੀ ਬ੍ਰਾਮਦ ਹੋਇਆ ਸੀ,,,,,
ਵਿਕਰਮ ਬਰਾੜ ਨੂੰ ਲਾਰੈਂਸ ਗੈਂਗ ਦਾ ਖਾਸ ਮੈਂਬਰ ਮੰਨਿਆ ਜਾਂਦਾ ਹੈ। ਅਜਿਹੇ ’ਚ ਪੁਲਿਸ ਉਸ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੀ ਪੁੱਛਗਿੱਛ ਕਰੇਗੀ। ਵਿਕਰਮ ਬਰਾੜ ’ਤੇ ਕੋਟਕਪੂਰਾ ’ਚ ਇਕ ਡੇਰਾ ਪ੍ਰੇਮੀ ਦੀ ਹੱਤਿਆ ਦੇ ਦੋਸ਼ ਲੱਗੇ ਹਨ। ਡੇਰਾ ਪ੍ਰੇਮੀ ਦੀ ਰੇਕੀ ਉਸ ਨੂੰ ਮਾਰਨ ਤੋਂ ਪਹਿਲਾਂ ਵਿਕਰਮ ਬਰਾੜ ਨੇ ਕੀਤੀ ਸੀ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….