Htv Punjabi
Punjab Video

ਵਿਸਾਖੀ ਵਾਲੇ ਦਿਨ ਮੁੰਡਾ ਖੇਤਾਂ ‘ਚੋਂ ਫੜ ਲਿਆ ਰੰਗੇ ਹੱਥੀਂ; ਜਵਾਨੀਆਂ ਕਰਦਾ ਸੀ ਬਰਬਾਦ

ਮਾਮਲਾ ਹੈ ਜਿਲ੍ਹਾ ਜਲੰਧਰ ਦੇ ਫਿਲੌਰ ਕਸਬੇ ਦੇ ਪਿੰਡ ਗੰਨਾ ਦਾ, ਜਿੱਥੇ ਪੁਲਿਸ ਨੂੰ ਮੁਖ਼ਬਰ ਖ਼ਾਸ ਰਾਹੀਂ ਇੱਕ ਖੂਫ਼ੀਆ ਇਤਲਾਹ ਮਿਲਦੀ ਹੈ | ਇਤਲਾਹ ਮਿਲਦੇ ਹੀ ਪੁਲਿਸ ਹਰਕਤ ‘ਚ ਆ ਜਾਂਦੀ ਹੈ ਤੇ ਫਿਰ ਨੂਰਮਹਿਲ ਰੋਡ ਤੇ ਨਾਕੇ ਦੇ ਦੌਰਾਨ ਪੁਲਿਸ ਦੀ ਨਜ਼ਰ ਮੋਟਰਸਾਈਕਲ ਸਵਾਰ ਸ਼ਸ਼ੀ ਕਾਂਤ ਨਾਂ ਦੇ ਇਸ ਨੌਜਵਾਨ ‘ਤੇ ਪੈਂਦੀ ਹੈ | ਪੁਲਿਸ ਨੂੰ ਵੇਖਦੇ ਹੀ ਸ਼ਸ਼ੀ ਕਾਂਤ ਘਬਰਾ ਜਾਂਦਾ ਹੈ | ਪੁਲਿਸ ਮੁਸ਼ਤੈਦੀ ਵਿਖਾਉਂਦੇ ਹੋਏ ਇਸਨੂੰ ਕਾਬੂ ਕਰ ਲੈਂਦੀ ਹੈ ਤੇ ਫਿਰ ਜਦ ਇਸਦੀ ਤਲਾਸ਼ੀ ਲੈਂਦੀ ਹੈ ਸੀਨ ਦੇਖ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ |

Related posts

ਵੱਡੇ ਬ/ਦਮਾ/ਸ਼ਾਂ ਦੀ ਪੁਲਿਸ ਨੇ ਫ਼ਿਲਮੀ ਅੰਦਾਜ਼ ਚ ਕੱਢੀ ਬ/ਦਮਾ/ਸ਼ੀ

htvteam

ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੂੰ ਹਰਾਉਣ ਤੋਂ ਬਾਅਦ ਦੇਖੋ ਕੀ ਬੋਲੇ ਜਮੀਲ ਉਰ ਰਹਿਮਾਨ

htvteam

ਔਰਤਾਂ ਲਈ ਸਕਿਓਰਿਟੀ ਦੇ ਮੱਦੇਨਜ਼ਰ ਪੀਸੀਆਰ ਵੈਨਾਂ ਵਿੱਚ ਲਗਾਏ ਗਏ ਸੀਸੀਟੀਵੀ ਕੈਮਰੇ, 24ਘੰਟੇ ਸ਼ਹਿਰ ‘ਚ ਘੁੰਮੇਗੀ ਪੀਸੀਆਰ ਵੈਨ,

Htv Punjabi