Htv Punjabi
Punjab Video

ਵੀਡੀਓ; ਜਨਾਨੀ ਦੇ ਪੇਕਿਆਂ ਨੇ ਜਵਾਈ ‘ਤੇ ਲਾਏ ਗਲਤ ਕੰਮ ਦੇ ਦੋਸ਼

ਬਟਾਲਾ : – ਮਾਮਲਾ ਬਟਾਲਾ ਦੇ ਡੇਰਾ ਰੋਡ ਉੱਤੇ ਸਥਿੱਤ ਪਿੰਡ ਦਾਲਮ ਦਾ ਹੈ, ਜਿੱਥੇ ਤਸਵੀਰ ‘ਚ ਵਿਖਾਈ ਦੇ ਰਹੀ ਇਸ ਜਵਾਨ ਔਰਤ ਤੇ ਇਸਦੀ 2 ਸਾਲ ਦੀ ਨਿੱਕੀ ਜਿਹੀ ਧੀ ਦਾ ਦਰਦਨਾਕ ਅੰਤ ਹੋਇਆ ਹੈ |
ਪਿੰਡ ਖਜਾਲੇ ਦੀ ਮਨਜੀਤ ਕੌਰ ਨਾਂ ਦੀ ਕੁੜੀ ਪਿੰਡ ਬਿਜਲੀ ਵਾਲ ਦੇ ਹਰਜੋਤ ਸਿੰਘ ਨਾਲ ਵਿਆਹੀ ਹੋਈ ਸੀ | ਜਿਹਨਾਂ ਦਾ ਆਪਸੀ ਘਰੇਲ਼ੂ ਕਲੇਸ਼ ਚੱਲ ਰਿਹਾ ਸੀ | ਅਜੇ ਕੁੱਝ ਦਿਨ ਪਹਿਲਾਂ ਹੀ ਇਹਨਾਂ ਦਾ ਰਾਜਿਨਾਵਾਂ ਵੀ ਕਰਵਾਇਆ ਗਿਆ ਸੀ |

Related posts

2 ਕਿਲੋ ਗੈਰ-ਕਾਨੂੰਨੀ ਸਮਾਨ ਸਮੇਤ 2 ਮੁੰਡੇ ਗ੍ਰਿਫਤਾਰ

htvteam

ਲੱਖ-ਲੱਖ ਲਾਹਨਤਾਂ ਅਜਿਹਿਆਂ ਮੁੰਡਿਆਂ ‘ਤੇ

htvteam

ਨਵੇਂ ਸਾਲ ਤੋਂ ਪਹਿਲਾਂ ਪਠਾਨਕੋਟ ਦੇ ਇਨ੍ਹਾਂ 10 ਪਿੰਡਾਂ ‘ਚ ਪੈ ਗਈਆਂ ਭਾਜੜਾਂ! 200 ਪੁਲਿਸ ਵਾਲੇ ਦਗੜ-ਦਗੜ ਦੀਆਂ ਆਵਾਜ਼ਾਂ ਨਾਲ ਫੈਲ ਗਈ ਕੋਨੇ ਕੋਨੇ ‘ਚ!

Htv Punjabi

Leave a Comment