Htv Punjabi
Punjab Video

ਵੇਖੋ ਵਿਆਹ ‘ਚ ਮੁੰਡੇ ਦੀ ਥਾਂ ਜਦੋਂ ਕੁੜੀ ਚੜ੍ਹੀ ਘੋੜੀ; ਅਨੋਖਾ ਵਿਆਹ ਬਣਿਆ ਚਰਚਾ ਦਾ ਵਿਸ਼ਾ

ਇਹ ਅਨੋਖਾ ਵਿਆਹ ਹੋਇਆ ਹੈ ਅੰਬਾਲਾ ਵਿਖੇ, ਜਿੱਥੇ ਮਾਪਿਆਂ ਵੱਲੋਂ ਮੁੰਡਿਆਂ ਵਾਂਗਰਾਂ ਪਾਲੀ ਪੇਸ਼ੇ ਤੋਂ ਵਕੀਲ ਇਹ ਕੁੜੀ ਆਪਣੇ ਵਿਆਹ ਤੇ ਘੋੜੀ ਚੜ੍ਹੀ ਹੈ | ਇਸ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਜਾਂ ਬਰਾਦਰੀ ਵਿਚ ਏਦਾਂ ਦੀ ਰਸਮ ਪਹਿਲਾਂ ਕਦੇ ਨਹੀਂ ਹੋਈ | ਅਸਲ ‘ਚ ਇਸਦਾ ਵਿਆਹ ਹੈ ਜਿਸਦਾ ਏਨੂੰ ਗੋਡੇ ਗੋਡੇ ਚਾਅ ਚੜ੍ਹਿਆ ਹੋਇਆ ਹੈ | ਇਥੇ ਹੀ ਬੱਸ ਨਹੀਂ ਆਪਣੇ ਵਿਆਹ ‘ਚ ਹੁਣ ਇਹ ਕੁੜੀ ਜੋ ਕਰਨ ਜਾ ਰਹਿ ਹੈ ਉਹ ਰੀਤੀ ਰਿਵਾਜ਼ਾਂ ਤੋਂ ਬਿਲਕੁਲ ਹੱਟ ਕੇ ਹੈ | ਨੱਚਦੀ ਗਾਉਂਦੀ ਤੇ ਖੁਸ਼ੀਆਂ ਮਨਾਉਂਦੀ ਇਹ ਕੁੜੀ ਆਪਣੇ ਵਿਆਹ ਲਈ ਘੋੜੀ ਤੇ ਚੜਣ ਜਾ ਰਹੀ ਹੈ |

Related posts

ਹਰੇਕ ਨੂੰ ਗਣਤੰਤਰ ਦਿਵਸ ’ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਦਾ ਹੱਕ- ਰਾਜਿੰਦਰ ਕੌਰ ਭੱਠਲ

htvteam

ਦਿੱਲੀ ਤੋਂ ਬਾਅਦ ਹੁਣ ਜਲੰਧਰ ਚ ਖ਼ਤਰਾ, ਚੱਪੇ ਚੱਪੇ ਲੱਗੀ ਪੁਲਿਸ ?

htvteam

ਕੌਂਸਲਰ ਦੇ ਮੁੰਡੇ ਨੇ ਮੁਹੱਲੇ ‘ਚ ਕਰਤਾ ਪੁੱਠਾ ਕੰਮ ?

htvteam