Htv Punjabi
Punjab Video

ਵੋਟਾਂ ‘ਤੋਂ ਪਹਿਲਾਂ ਪੰਜਾਬ ‘ਚ ਵੱਡਾ ਐਕਸ਼ਨ ਆਹ ਸ਼ਹਿਰ ‘ਚੋਂ ਪ੍ਰਵਾਸੀਆਂ ਦੇ ਬਿਸਤਰੇ ਗੋਲ

ਇਹ ਤਸਵੀਰਾਂ ਜਲੰਧਰ ਦੀ ਭਗਤ ਸਿੰਘ ਕਾਲੌਨੀ ਦੀਆਂ ਨੇ ਜਿੱਥੇ ਗੰਦੇ ਨਾਲੇ ਦੇ ਕੰਢੇ ਉੱਤੇ ਝੂਗੀਆਂ ਬਣਾਕੇ ਰਹਿ ਰਹੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਹੁਣ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ,ਪ੍ਰਸ਼ਾਸਨ ਨੇ ਵੱਡਾ ਐਕਸ਼ਨ ਲੈਂਦੇ ਹੋਏ ਪ੍ਰਵਾਸੀਆਂ ਦੇ ਬਿਸਤਰੇ ਗੋਲ ਕਰ ਦਿੱਤੈ ਇਨ੍ਹਾਂ ਪ੍ਰਵਾਸੀਆਂ ਨੂੰ ਹੁਣ ਆਪਣੇ ਰਹਿਣ ਲਈ ਨਵੀਂ ਥਾਂ ਦੀ ਤਲਾਸ਼ ਕਰਨੀ ਪਵੇਗੀ,ਕਿਉਕੀ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਏਥੋਂ ਝੂਗੀਆਂ ਹਟਾਉਂਣ ਦੀ ਵਾਰਨਿੰਗ ਦਿੱਤੀ ਐ,ਜਿਸਤੋਂ ਬਾਅਦ ਪ੍ਰਵਾਸੀ ਔਰਤਾਂ ਚਿੰਤਾਂ ਦੇ ਆਲਮ ਵਿੱਚ ਡੁੱਬ ਗਈਆਂ ,ਮੀਡੀਆ ਨਾਲ ਗੱਲਬਾਤ ਕਰਦੀਆਂ ਔਰਤਾਂ ਦਾ ਕਿਹਾ ਕੀ ਅਸੀ ਦੱਸੋ ਕਿੱਥੇ ਜਾਈਏ ਸਾਡਾ ਕੋਈ ਘਰ ਨਹੀਂ,,,,,,,,

ਪ੍ਰਵਾਸੀ ਲੋਕਾਂ ਦਾ ਕਹਿਣਾ ਐ ਕੀ ਅਸੀ ਏਥੇ ਕਰੀਬ ਪਿਛਲੇ ਚਾਲੀ ਸਾਲਾਂ ਤੋਂ ਰਹਿ ਰਹੇ ਹਾਂ ਪਰ ਜੇਕਰ ਸਾਨੂੰ ਏਥੋਂ ਉਜੜਾਨਾਂ ਹੈ ਤਾਂ ਸਾਡਾ ਕੋਈ ਰਹਿਣ ਬਸੇਰਾ ਬਣਾਇਆ ਜਾਵੇ ਖੈਰ ਦੱਸਿਆ ਜਾ ਰਿਹਾ ਕੀ ਗੰਦੇ ਨਾਲੇ ਦੀ ਸਫਾਈ ਦਾ ਕੰਮ ਕੀਤਾ ਜਾ ਰਿਹਾ ਜਿਸਦੇ ਚੱਲਦੇ ਝੂਗੀਆਂ ਹਟਾਈਆਂ ਜਾ ਰਹੀਆਂ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਿੱਜੀ ਸਕੂਲਾਂ ‘ਤੋਂ ਤੰਗੇ ਆਏ ਮਾਪਿਆਂ ਦੇ ਟੁੱਟੇ ਸਬਰਾਂ ਦੇ ਬੰਨ੍ਹ ਫਿਰ ਇਕਠੇ ਹੋ ਕੈਮਰੇ ਅੱਗੇ ਖੋਲ੍ਹੀਆਂ ਸਕੂਲ ਦੀਆਂ…

htvteam

ਮਾਤਾ ਦੇ ਭਗਤਾਂ ਨਾਲ ਭਰੀ ਗੱਡੀ ਡਿੱਗੀ ਨਹਿਰ ਚ, ਹੋਈ ਪਿੰਡ ‘ਚ ਅਨਾਉਂਸਮੈਂਟ

htvteam

ਗਾਗਨਕੇ ਦੇ ਪਿੰਡ ਵਿੱਚ ਕੈਂਸਰ ਤੋਂ ਪੀੜਿਤ ਵਿਅਕਤੀ ਨੂੰ ਧੀ ਅਤੇ ਪਤਨੀ ਨੇ ਛੱਡਿਆ

Htv Punjabi

Leave a Comment