Htv Punjabi
Punjab Video

ਵ੍ਰਿੰਦਾਵਨ ਕਿਸ਼ਤੀ ਮਾਮਲੇ ਚ ਵੱਡੀ ਅਪਡੇਟ

ਵਰਿੰਦਵਨ ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀ ਸੰਖਿਆ 15 ਹੋਈ
ਜਿਸ ਵਿੱਚ ਲੁਧਿਆਣਾ ਦੇ 20 ਸਾਲਾਂ ਦਾ ਨੌਜਵਾਨ ਯਸ਼ ਭੱਲਾ ਵੀ ਸ਼ਾਮਿਲ ਹੈ
ਮ੍ਰਿਤਕ ਯਸ਼ ਵਿਦਿਆਰਥੀ ਸੀ
ਹਾਲੇ ਦੋ ਦਿਨ ਹੀ ਉਸਦਾ 11ਵੀਂ ਦਾ ਨਤੀਜਾ ਆਇਆ
ਜਿਸ ਵਿੱਚ ਯਸ਼ ਚੰਗੇ ਨੰਬਰਾਂ ਨਾਲ ਪਾਸ ਹੋਇਆ ਹੈ, ਅਤੇ 12ਵੀਂ ਜਮਾਤ ਵਿੱਚ ਜਾਣ ਦੀ ਤਿਆਰੀ ਕਰ ਰਿਹਾ ਸੀl ਪਰ ਉਸ ਤੋਂ ਪਹਿਲਾਂ ਹੀ ਵਰਿੰਦਾਵਨ ਕਿਸ਼ਤੀ ਹਾਦਸੇ ਵਿੱਚ ਉਸਦੀ ਮੌਤ ਹੋ ਗਈl

ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਯਸ਼ ਦੀ ਮਾਤਾ ਨੇ ਦੱਸਿਆ ਕਿ ਪਰਿਵਾਰ ਵਿੱਚੋਂ ਸਭ ਤੋਂ ਲਾਡਲਾ ਸੀ ਅਤੇ ਬੜਾ ਹੱਸਮੁੱਖ ਸੀ, ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਸੀ ਪਤਾ ਕਿ ਯਸ਼ ਬਾਰੇ ਸਾਨੂੰ ਇਸ ਤਰ੍ਹਾਂ ਨਾਲ ਇੰਟਰਵਿਉ ਦੇਣਾ ਪਵੇਗਾ, ਉਨ੍ਹਾਂ ਕਿਹਾ ਕਿ ਯਸ਼ ਤੇ ਉਨ੍ਹਾਂ ਨੂੰ ਬਹੁਤ ਉਮੀਦਾਂ ਸਨ, ਪਰ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ,,,,ਪਰਿਵਾਰ ਮੁਤਾਬਿਕ ਯਸ਼ ਦੀ ਮ੍ਰਿਤਕ ਦੇਹ ਅੱਜ ਸ਼ਾਮ ਤੱਕ ਲੁਧਿਆਣਾ ਪਹੁੰਚ ਜਾਵੇਗੀ ਅਤੇ ਕੱਲ 14 ਅਪ੍ਰੈਲ ਨੂੰ ਯਸ਼ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾl,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਧੂ ਮੂਸੇਵਾਲਾ ਦੇ ਕਾਤਲਾਂ ਖ਼ਿਲਾਫ਼ ਫੈਨਜ਼ ਨੇ ਕੀਤੀ ਅਜਿਹੀ ਮੰਗ

htvteam

ਅਚਾਨਕ ਜਾਗੀ ਹਵਸ ਨੇ ਮੁੰਡਿਆਂ ਨੂੰ ਬਣਾ ਦਿੱਤਾ ਹੈਵਾਨ; ਦੇਖੋ ਵੀਡੀਓ

htvteam

ਬੇਅੰਤ ਕ-ਤਲ ਮਾਮਲੇ ‘ਚ ਜਗਤਾਰ ਸਿੰਘ ਹੋਇਆ ਬਰੀ

htvteam

Leave a Comment