Htv Punjabi
Punjab Video

ਸ਼ਰਾਬ ਮਾਮਲੇ ‘ਚ ਦੇਖੋ ਹੁਣ ਕਿਵੇਂ ਤੇ ਕਿਹੜੇ-ਕਿਹੜੇ ਲੀਡਰ ਜਾਣਗੇ ਲਪੇਟੇ ?

ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਸੰਗਰੂਰ ਦੇ ਪਿੰਡ ਟਿੱਬਾ ਤੋਂ ਦਿਖਾ ਰਹੇ ਹਾਂ ਜਿੱਥੇ ਸਾਬਕਾ ਮੁੱਖ ਚਰਨਜੀਤ ਸਿੰਘ ਚੰਨੀ ਹੋਰੀ ਪਹੁੰਚੇ ਹਨ ਜਿੱਥੇ ਉਨ੍ਹਾਂ ਨਕਲੀ ਸ਼ਰਾਬ ਨਾਲ ਮਰੇ ਲੋਕਾਂ ਦੇ ਪਰਿਵਰਾਂ ਨਾਲ ਦੁੱਖ ਸਾਝਾਂ ਕੀਤਾ ਅਤੇ ਏਸ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਭਗਵੰਤ ਮਾਨ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਉਨ੍ਹਾਂ ਨਕਲੀ ਸ਼ਰਾਬ ਸਰਕਾਰ ਦੀ ਸ਼ਹਿ ਤੋਂ ਬਿਨ੍ਹਾਂ ਨਹੀਂ ਵਿਕ ਸਕਦੀ ਉਨ੍ਹਾਂ ਕਿਹਾ ਜ਼ਹਿਰ ਜਿਹੀ ਗੱਲ ਹੈ ਕੀ ਭਗਵੰਤ ਮਾਨ ਦਾ ਇਸਦੇ ਵਿੱਚ ਹਿਸੇਦਾਰੀ ਹੋਵੇ ਇਸਤੋਂ ਇਲਾਵਾ ਜੋ ਅੱਗੇ ਕਿਹਾ ਉਹ ਵੀ ਸੁਣੋ,,,,,,,,

ਏਸ ਮੌਕੇ ਚੰਨੀ ਨੇ ਕਿਹਾ ਕੀ ਮ੍ਰਿਤਕਾਂ ਦੇ ਪਰਿਵਰਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦੇਣਾ ਚਾਹੀਦਾ ਉੱਥੇ ਉਨ੍ਹਾਂ ਸਰਕਾਰ ਨੁਮਾਇਦਿਆਂ ਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁਆਰੀਆਂ ਕੁੜੀਆਂ ਵੀ ਵਿਆਹ ਤੋਂ ਪਹਿਲਾਂ ਕਰ ਲੈਣ ਧਿਆਨ

htvteam

ਲਿਵ ਇਨ ਵਿੱਚ ਰਹਿ ਰਹੀ ਔਰਤ ਦੀ ਹੱਤਿਆ, ਮੋਬਾਈਲ ਚਾਰਜਰ ਦੀ ਤਾਰ ਨਾਲ ਘੋਟਿਆ ਗਲਾ

Htv Punjabi

ਬੜੇ ਸ਼ੌਂਕ ਨਾਲ ਖਰੀਦੀ ਸੀ ਮੁੰਡੇ ਨੇ ਚਿੱਟੇ ਰੰਗ ਦੀ ਥਾਰ, ਘੇਰਾ ਪਾ ਕੇ ਮੁਲਾਜ਼ਮਾਂ ਨੇ ਲੈ ਲਿਆ ਐਕਸ਼ਨ

htvteam

Leave a Comment