ਥਾਰ ਸਵਾਰ ਕਾਰ ਵਾਲੇ ਨੇ ਚੌੜ ਚੌੜ ਦੇ ਵਿੱਚ ਕਰਵਾ ਲਿਆ ਝੁੱਗਾ ਚੌੜ,, ਹਾਲੇ ਤਾਂ ਨਵੀਂ ਥਾਰ ਦਾ ਚਾਅ ਵੀ ਨਹੀਂ ਸੀ ਉਤਰਿਆ ਸੀ ਤੇ ਥਾਰ ਦੇ ਵਿੱਚ ਲਵਾ ਲਈ ਅਜਿਹੀ ਸ਼ੈ ਤੇ ਗਲੀਆਂ ਦੇ ਵਿੱਚ ਪਾਉਂਦਾ ਫਿਰਦਾ ਸੀ ਦਹਿਸ਼ਤ,,,,ਕਿਸੇ ਨੇ ਬਣਾ ਕੇ ਵੀਡੀਓ ਭੇਜ ਦਿੱਤੀ ਸੀ ਪੁਲਿਸ ਦੇ ਵੱਡੇ ਅਫਸਰਾਂ ਨੂੰ,, ਸਕਰੀਨ ਤੇ ਤੁਸੀਂ ਚਿੱਟੀ ਥਾਰ ਨੂੰ ਵੇਖ ਰਹੇ ਹੋ ਜਿਸਦੇ ਵਿੱਚ ਪੁਲਿਸ ਦੀ ਗੱਡੀ ਵਾਲੀਆਂ ਲਾਈਟਾਂ ਤੇ ਪੁਲਿਸ ਦੀ ਗੱਡੀ ਵਾਲਾ ਹੂਟਰ ਲੱਗਿਆ ਹੋਇਆ ਤੇ ਇਹ ਨੌਜਵਾਨ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿੱਚ ਹੂਟਰ ਵਜਾ ਕੇ ਦਹਿਸ਼ਤ ਪਾ ਰਿਹਾ ਤਾਂ,,ਲੁਧਿਆਣਾ ਤੇ ਟਰੈਫਿਕ ਪੁਲਿਸ ਨੇ ਭਾਰਤ ਨਗਰ ਚੌਂਕ ਵਿਖੇ ਇੱਕ ਥਾਰ ਗੱਡੀ ਨੂੰ ਰੋਕਿਆ ਜਿਸ ਦਾ ਪੁਲਿਸ ਨੇ ਹੁਟਰ ਮਾਰਨ ਅਤੇ ਪੁਲਿਸ ਦੀ ਬੱਤੀ ਲਾਉਣ ਦਾ ਚਲਾਨ ਕੱਟਿਆ ਹੈ।
ਉਧਰ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਲਗਾਤਾਰ ਟਰੈਫਿਕ ਪੁਲਿਸ ਕਾਰਵਾਈ ਕਰ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
